ਮਹਿਲਾ ਨੇ ਨਵੇ ਘਰ ਦੀ ਕੰਧ ਤੇ ਮਾਰਿਆ ਹਥੌੜਾ ਜੋ ਨਿਕਲਿਆ ਦੇਖ ਨਿਕਲੀਆ ਚੀਕਾ !

ਵਾਇਰਲ

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੰਗਲੈਂਡ ਤੋਂ ਆ ਰਹੀ ਇਕ ਹੋਰ ਹੈਰਾਨ ਕਰ ਦੇਣ ਵਾਲੀ ਖ਼ਬਰ ਜਿਸ ਦੀ ਵਜ੍ਹਾ ਦੱਸਿਆ ਜਾ ਰਿਹਾ ਹੈ। ਕਿ ਇਕ ਔਰਤ ਜਿਸ ਨੇ ਇੱਕ ਘਰ ਕਿਰਾਏ ਲਈ ਖਰੀਦਿਆ ਸੀ। ਜਿਸ ਤੋਂ ਬਾਅਦ ਉਹ ਆਪਣੇ ਘਰ ਦੇ ਵਿਚ ਰਹਿਣਾ

ਸ਼ੁਰੂ ਕਰ ਦਿੰਦੀ ਹੈ ਉਹ ਪੇਸ਼ੇ ਤੋਂ ਇਕ ਟੀਚਰ ਸੀ। ਜਿਸ ਤੋਂ ਬਾਅਦ ਜਿਵੇਂ ਹੀ ਉਹ ਸਕੂਲੇ ਜਾਂਦੀ ਹੈ। ਤਾਂ ਉੱਥੇ ਦੇ ਨੇੜੇ ਹੀ ਰਹਿਣ ਵਾਲੀ ਇਕ ਕੁੜੀ ਉਸ ਨੂੰ ਦੱਸਦੀ ਹੈ। ਕਿ ਉਸ ਘਰ ਦੇ ਵਿੱਚ ਇੱਕ ਅਜਿਹੀ ਦਾਲ ਰਹਿੰਦੀ ਹੈ। ਜੋ ਕੇ ਆਪਣੇ ਘਰ ਦੇ ਪਿਛਲੇ ਮਾਲਿਕ

ਨੂੰ ਪਹਿਲਾਂ ਹੀ ਜਾਨ ਤੋਂ ਮਾਰ ਚੁੱਕੀ ਹੈ ਜਿਸ ਤੋਂ ਬਾਅਦ ਉਹ ਉਸ ਬੱਚੀ ਨੂੰ ਆਪਣੇ ਘਰ ਲਿਜਾਂਦੇ। ਜਿਸ ਤੋਂ ਬਾਅਦ ਉਹ ਆਪਣੇ ਘਰ ਦੀ ਇੱਕ ਦੀਵਾਰ ਉਤੇ ਹਥੌੜੇ ਨੂੰ ਮਾਰ ਕੇ ਉਸ ਦੀਵਾਰ ਨੂੰ ਤੋੜ ਕੇ ਅੰਦਰੋਂ ਇਕ ਡਰਾਵਨੀ ਡਾਲ ਨੂੰ ਬਾਹਰ ਕੱਢਦੀ ਹੈ।

ਜਿਸ ਤੋਂ ਬਾਅਦ ਉਹ ਥੋਡਾ ਦੇਂਦੀ ਹੈ ਅਤੇ ਆਪਣੇ ਬੈਗ ਚੈੱਕ ਕਿਸ ਘਰ ਤੋਂ ਭੱਜ ਜਾਂਦੀ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ

ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *