ਕਈ ਵਾਰ ਲੋਕ ਬਹੁਤ ਹੀ ਅਜੀਬੋ-ਗਰੀਬ ਢੰਗ ਦੇ ਨਾਲ ਆ ਪ ਣੀ ਆਂ ਗਲਤੀਆਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਹਨ।ਇੱਕ ਲੜਕੀ ਨੇ ਆਪਣੀ ਮਾਂ ਤੋਂ ਬਹੁਤ ਹੀ ਵੱਡੀ ਗੱਲ ਛੁਪਾਉਣ ਲਈ ਟੈਡੀ ਬੀਅਰ ਦਾ ਸਹਾਰਾ ਲਿਆ।ਇਹ ਮਾਮਲਾ ਸੁਣਨ ਵਿੱਚ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ।ਦਰਅਸਲ 25 ਸਾਲ ਦੀ ਇੱ ਕ ਲੜਕੀ ਆਪਣੇ ਟੈਡੀ ਬੀਅਰ ਵਿੱਚ ਛੁਪਾ ਕੇ ਰਖਦੀ ਸੀ
ਕੌਡਮ।ਜਦੋਂ ਇਸ ਗੱਲ ਦੀ ਭਣਕ ਉਸ ਦੀ ਮਾਂ ਨੂੰ ਲੱਗੀ ਤਾਂ ਉਹ ਕੁ ੜੀ ਬਹੁਤ ਹੀ ਜ਼ਿਆਦਾ ਸ਼ਰਮਸਾਰ ਹੋਈ। ਇਸ ਲੜਕੀ ਦਾ ਨਾਂ ਲੂਸੀ ਦੱਸਿਆ ਜਾ ਰਿਹਾ ਹੈ।ਉਸ ਦਾ ਕਹਿਣਾ ਹੈ ਕਿ ਜਿਸ ਵੇਲੇ ਉਸਦੀ ਮਾਂ ਨੂੰ ਇਹ ਸਚਾਈ ਪਤਾ ਲੱਗੀ ਤਾਂ ਉਸ ਨੂੰ ਬਹੁਤ ਹੀ ਜ਼ਿਆਦਾ ਘਬਰਾਹਟ ਹੋਣਾ। ਦਰਅਸਲ ਇੱਕ ਦਿਨ ਉਹ ਆਪਣੇ ਟੈ ਡੀ ਬੀਅਰ ਨੂੰ ਘਰ ਭੁੱਲ ਗਈ ਸੀ ਅਤੇ ਖੁਦ ਬਾਹਰ ਚਲੀ
ਗਈ।ਜਿਸ ਤੋਂ ਬਾਅਦ ਉਸ ਦੀ ਮਾਂ ਨੇ ਫੋਨ ਕਰਕੇ ਉਸ ਨੂੰ ਦੱਸਿਆ ਕਿ ਉ ਸਨੂੰ ਤੇਰੇ ਟੈਡੀਬੀਅਰ ਵਿਚੋਂ ਕੁਝ ਮਿਲਿਆ ਹੈ। ਇਸ ਤੋਂ ਬਾਅਦ ਨੂੰ ਲੂਸੀ ਨੇ ਇਹ ਗੱਲ ਮਖੌਲ ਕਰਕੇ ਟਾਲ ਦਿੱਤੀ।ਲੂਸੀ ਦਾ ਕਹਿਣਾ ਹੈ ਕਿ ਉ ਸ ਨੇ ਬਹੁਤ ਸਾਰੇ
ਪੁਰਸ਼ਾਂ ਨਾਲ ਸੰਬੰਧ ਬਣਾਏ ਹੋਏ ਸਨ। ਇ ਸ ਦੀ ਸੱਚਾਈ ਉਸ ਦਾ ਟੈਡੀਬੀਅਰ ਛੁਪਾਉਂਦਾ ਸੀ।ਇਸ ਤਰ੍ਹਾਂ ਇਹ ਮਾਮਲਾ ਬਹੁਤ ਹੀ ਹੈਰਾਨੀ ਵਾਲਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱ ਥ ਨਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪ ਹੁੰ ਚ ਦੀ ਹੋ ਸਕੇ।