92 ਸਾਲ ਦੇ ਬਜੁਰਗ ਨੇ 56 ਸਾਲ ਦੀ ਮਹਿਲਾ ਲਈ ਕੀਤਾ ਅਜਿਹਾ ਕੰਮ ਕਿ ਦੇਖਕੇ ਹੋਸ ਉੱਡ ਜਾਣਗੇ !

92 ਸਾਲਾਂ ਦਾ ਬਜ਼ੁਰਗ ਵਿਅਕਤੀ ਜੋ ਬ੍ਰੇਨ ਸਟ੍ਰੋਕ ਬਿਮਾਰੀ ਤੋਂ ਪੀ ੜ ਤ ਸੀ। ਉਸ ਨੇ 56 ਸਾਲ ਦੀ ਇੱਕ ਮਹਿਲਾ ਨੂੰ ਆਪਣੀ ਕਿਡਨੀ ਡੋਨੇਟ ਕਰ ਕੇ ਉਸ ਦੀ ਜਾਨ ਬਚਾਈ।ਦਰਅਸਲ ਇਹ ਬਜ਼ੁਰਗ ਬਹੁਤ ਹੀ ਸਮੇਂ ਤੋਂ ਇਸ ਬਿਮਾਰੀ ਤੋਂ ਪੀੜਤ ਸੀ ਅਤੇ ਹਾਲ ਹੀ ਵਿੱਚ ਇਸਦਾ ਦਿਮਾਗ ਪੂਰੀ ਤ ਰ੍ਹਾਂ ਡੈੱਡ ਹੋ ਗਿਆ ਸੀ।ਦੂਜੇ ਪਾਸੇ 56 ਸਾਲ ਦੀ ਮਹਿਲਾ ਜੋ ਕਿ ਕਿਡਨੀ ਦੀ ਖਰਾਬੀ ਦੇ ਨਾਲ

ਜੂਝ ਰਹੀ ਸੀ।ਉਹ ਬਜ਼ੁਰਗ ਵਿਅਕਤੀ ਆਪਣੀ ਆਖਰੀ ਮਿੰਟਾਂ ਦੇ ਵਿੱ ਚ ਵੀ ਇੱਕ ਬਹੁਤ ਹੀ ਵੱਡਾ ਦਾਨ ਕਰਕੇ ਗਿਆ ਹੈ।ਡਾਕਟਰਾਂ ਦਾ ਕਹਿਣਾ ਹੈ ਕਿ ਬਜ਼ੁਰਗ ਵਿਅਕਤੀ ਦੇ ਸਾਰੇ ਅੰਗ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਸਨ, ਉਸ ਨੂੰ ਕਿਸੇ ਕਿਸਮ ਦੀ ਬਿ ਮਾ ਰੀ ਜਿਵੇਂ ਕਿ ਸ਼ੂਗਰ ਹਾਈ ਬਲੱਡ ਪ੍ਰੈਸ਼ਰ ਆਦਿ ਨਹੀਂ ਸਨ।ਜਿਸ ਦੇ ਚਲਦਿਆਂ ਉਸ ਮਹਿਲਾ ਨੂੰ ਕਿਡਨੀ ਡੋਨੇਟ ਕੀਤੀ ਜਾ

ਸਕਦੀ ਸੀ।ਜਿਸ ਵੇਲੇ ਉਸ ਬਜ਼ੁਰਗ ਦਾ ਦਿਮਾਗ ਪੂਰੀ ਤਰ੍ਹਾਂ ਡੈੱਡ ਹੋ ਗਿ ਆ ਅਤੇ ਉਸ ਨੂੰ ਮ੍ਰਿਤਕ ਮੰਨ ਲਿਆ ਗਿਆ।ਇਸ ਤੋਂ ਬਾਅਦ ਡਾਕਟਰਾਂ ਨੇ ਉਸ ਦੇ ਅੰਗਾਂ ਨੂੰ ਬਾਹਰ ਕੱਢ ਲਿਆ ਅਤੇ ਇੱਕ ਬਜ਼ੁਰਗ ਮਹਿਲਾ ਨੂੰ ਕਿਡਨੀ ਡੋਨੇਟ ਕਰ ਦਿੱਤੀ।ਇਸ ਤਰ੍ਹਾਂ ਉਹ ਬ ਜ਼ੁ ਰ ਗ ਆਦਮੀ ਆਪਣੇ ਆਖਰੀ ਸਮੇਂ ਦੇ ਵਿੱਚ ਵੀ ਬਹੁਤ ਵੱਡਾ ਦਾਨ ਕਰ ਕੇ ਚਲਾ ਗਿਆ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱ ਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾ ਣ ਕਾ ਰੀ ਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹ ਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਅੱਜ ਤੱਕ ਦੇ 10 ਸਭ ਤੋ ਵੱਧ ਸਰਮਨਾਕ ਪਰੈਂਕ ਵੀਡੀਓ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਦੁਨੀਆਂ ਦੇ ਵਿੱਚ ਲੋ ਕਾਂ ਦੁਆਰਾ ਕੀਤੇ …

Leave a Reply

Your email address will not be published. Required fields are marked *