ਅੱਜਕਲ੍ਹ ਅੱਖਾਂ ਦੀ ਰੋਸ਼ਨੀ ਤੇ ਬਹੁਤ ਜ਼ਿਆਦਾ ਅਸਰ ਪੈ ਰਿ ਹਾ ਹੈ। ਹਲਕੀ ਉੱਮਰ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਵੀ ਵੱਡੇ ਵੱਡੇ ਚਸ਼ਮੇ ਲੱਗੇ ਹੋਏ ਹਨ। ਅਧਿਕ ਸਮੇਂ ਤੱਕਮੋਬਾਈਲ ਫੋਨ ਅਤੇ ਕੰਪਿਊਟਰ ਦਾ ਇਸਤੇਮਾਲ ਅੱਖਾਂ ਦੀ ਰੋਸ਼ਨੀ ਤੇ ਅਸਰ ਪਾਉਂਦਾ ਹੈ।ਬਹੁਤ ਸਾਰੇ ਬੱਚੇ ਟੀ ਵੀ ਦੇਖਣ ਵਿੱਚ ਆ ਪ ਣਾ ਸਾਰਾ ਸਮਾਂ ਵਿਅਰਥ ਗਵਾ ਦਿੰਦੇ ਹਨ। ਜਿਸ ਕਾਰਨ ਅੱਖਾਂ ਦੀ ਰੌਸ਼ਨੀ ਘਟਣੀ
ਸ਼ੁਰੂ ਹੋ ਜਾਂਦੀ ਹੈ। ਅੱਖਾਂ ਦੀ ਰੌਸ਼ਨੀ ਘਟਣ ਦੇ ਕੁਝ ਲੱਛਣ ਜਿਵੇਂ ਕਿ ਕਿ ਸੇ ਵੀ ਚੀਜ਼ ਤੇ ਧਿਆਨ ਕੇਂਦਰਿਤ ਕਰਨ ਤੇ ਅੱਖਾਂ ਦੀਆਂ ਮਾਸਪੇਸ਼ੀਆਂ ਵਿੱਚ ਤਣਾਅ ਵਧ ਜਾਂਦਾ ਹੈ।ਜਿਸ ਕਾਰਨ ਕਈ ਵਾਰ ਅੱਖਾਂ ਦੇ ਵਿੱਚ ਦਰਦ ਆਦਿ ਦੀ ਸਮੱਸਿਆਵਾਂ ਪੈਦਾ ਹੋ ਜਾਂਦੀ ਹੈ।ਅੱਖਾਂ ਦੀ ਰੌ ਸ਼ ਨੀ ਨੂੰ ਠੀਕ ਕਰਨ ਦੇ ਲਈ ਹਰੀਆਂ ਪੱਤੇਦਾਰ ਸਬਜ਼ੀਆਂ ਵਿਟਾਮਿਨ-ਸੀ ਭਰਪੂਰ ਫਲ ਆਦਿ ਦਾ ਸੇਵਨ ਕਰਨਾ
ਚਾਹੀਦਾ ਹੈ।ਜਿਵੇਂ ਕਿ ਵਿਟਾਮਿਨ-ਸੀ ਭਰਪੂਰ ਸੰਤਰਾ ਨਿੰਬੂ ਆਦਿ ਦਾ ਸੇ ਵ ਨ ਕਰਨਾ ਚਾਹੀਦਾ ਹੈ।ਪਾਲਕ ਅੱਖਾਂ ਦੀ ਰੌਸ਼ਨੀ ਨੂੰ ਵਧਾਉਣ ਦੇ ਵਿੱਚ ਬਹੁਤ ਹੀ ਸਹਾਇਕ ਹੁੰਦੀ ਹੈ।ਸੌਫ ਪਾਊਡਰ ਅਤੇ ਪਾਲਕ ਦੇ ਪਾਊਡਰ ਨੂੰ ਇੱਕ ਸਮਾਨ ਮਾਤਰਾ ਦੇ ਵਿੱਚ ਮਿਲਾ ਲਵੋ ਅਤੇ ਇਸ ਵਿੱ ਚ 10 ਗ੍ਰਾਮ ਚੀਨੀ ਮਿਲਾ ਲਵੋ।ਇਸ ਨੂੰ ਰੋਜ਼ਾਨਾ ਆਪਣੀ ਡਾਇਟ ਦੇ ਨਾਲ ਸੇਵਨ ਕਰਨਾ ਸ਼ੁਰੂ ਕਰ ਦੇਵੋ।
ਇਸ ਦੇ ਨਾਲ ਨਾਲ ਸਾਨੂੰ ਬਦਾਮ ਅਖਰੋਟ ਦਾ ਵੀ ਸੇਵਨ ਕਰਨਾ ਚਾਹੀਦਾ ਹੈ।ਬਦਾਮ ਨੂੰ ਪੂਰੀ ਰਾਤ ਭਿਉਂ ਕੇ ਰੱਖ ਲਵੋ ਅਤੇ ਸਵੇਰੇ ਇਸਨੂੰ ਕੁੱਟ ਲਵੋ ਅਤੇ ਚੰਦਨ ਮਿਲਾ ਕੇ ਅੱਖਾਂ ਦੇ ਉੱਪਰ ਲਗਾਓ।ਇਸ ਨਾਲ ਅੱਖਾਂ ਦੀ ਲਾਲੀਮਾ ਘੱਟ ਜਾਵੇਗੀ।ਧਨੀਏ ਦੇ ਰਸ ਨੂੰ ਅੱਖਾਂ ਦੀ ਰੋਸ਼ਨੀ ਵਧਾਉਣ ਦੇ ਵਿੱਚ
ਬਹੁਤ ਸਹਾਇਕ ਮੰਨਿਆ ਗਿਆ ਹੈ।ਇਸ ਲਈ ਦੋਸਤੋ ਅੱਖਾਂ ਦੀ ਰੌ ਸ਼ ਨੀ ਨੂੰ ਵਧਾਉਣ ਦੇ ਲਈ ਵਿਟਾਮਿਨ ਈ ਭਰਪੂਰ ਫਲ ਅਤੇ ਸਬਜੀਆਂ ਅਤੇ ਹਰੀਆਂ ਸਬਜ਼ੀਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇ ਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸ ਕੇ।