Breaking News

ਖੁਦ ਦੇ ਅੰਤਿਮ ਸੰਸਕਾਰ ਲਈ ਬੈਕ ਚੋ ਪੈਸੇ ਕਢਵਾਉਣ ਪਹੁੰਚੀ ਲਾਸ ਸਭ ਦੇਖ ਹੈਰਾਨ !

ਸ਼ਾਹਜਹਾਂਪੁਰ ਤੋਂ ਇੱਕ ਬਹੁਤ ਹੈਰਾਨੀ ਵਾਲਾ ਮਾਮਲਾ ਸਾਹਮਣੇ ਆ ਇ ਆ ਹੈ ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਵੋਗੇ।ਆਪਣੇ ਅੰਤਿਮ ਸੰਸਕਾਰ ਦੇ ਲਈ ਬੈਂਕ ਤੋਂ ਪੈਸੇ ਕਢਵਾਉਣ ਆਈ ਖ਼ੁਦ ਲਾਸ਼।ਦਰਅਸਲਜਿਸ ਦੀ ਉਮਰ 55 ਸਾਲ ਦੇ ਕਰੀਬ ਹੈ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਉਸ ਦੇ ਅੰ ਤਿ ਮ ਸੰਸਕਾਰ ਦੇ ਲਈ ਪਿੰਡ ਦੇ ਲੋਕਾਂ ਨੇ ਬੈਂਕ ਦੇ ਵਿਚ ਜਾ ਕੇ ਪੈਸਿਆਂ ਦੀ ਮੰਗ ਕੀਤੀ।

ਪਰ ਮ੍ਰਿਤਕ ਦੇ ਖਾਤੇ ਦਾ ਕੋਈ ਨੋਮੀਨੀ ਨਾ ਹੋਣ ਕਾਰਨ ਬੈਂਕ ਵਾ ਲ਼ਿ ਆਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ।ਇਸ ਤੋਂ ਬਾਅਦ ਪਿੰਡ ਦੇ ਲੋਕ ਨਿਰਾਸ਼ ਹੋ ਕੇ ਵਾਪਸ ਚਲੇ ਗਏ।ਫਿਰ ਪਿੰਡ ਵਾਲਿਆਂ ਨੇ ਆਪਸ ਵਿੱਚ ਸਲਾਹ ਕੀਤੀ ਅਤੇ ਮਹੇਸ਼ ਯਾਦਵ ਦੀ ਲਾਸ਼ ਨੂੰ ਨਾਲ ਲੈ ਕੇ ਉਹ ਬੈਂਕ ਵਿੱਚ ਚ ਲੇ ਗਏ।ਤਿੰਨ ਘੰਟੇ ਉਹ ਲਾਸ਼ ਬੈਂਕ ਦੇ ਵਿੱਚ ਪਈ ਰਹੀ।ਜਿਸ ਤੋਂ ਬਾਅਦ ਬੈਂਕ ਦੇ ਮੈਨੇਜਰ ਨੇ 10

ਹਜ਼ਾਰ ਰੁਪਏ ਦੇ ਕੇ ਮਾਮਲਾ ਰਫ਼ਾ ਦਫ਼ਾ ਕਰਵਾਇਆ। ਪਿੰ ਡ ਦੇ ਲੋਕ 10000 ਰੁਪਏ ਲੈ ਕੇ ਚਲੇ ਗਏ ਅਤੇ ਉਥੇ ਜਾ ਕੇ ਉਨ੍ਹਾਂ ਨੇ ਮਹੇਸ਼ ਯਾਦਵ ਦਾ ਅੰਤਿਮ ਸੰਸਕਾਰ ਕੀਤਾ।ਬੈਂਕ ਵਾਲਿਆਂ ਨੇ ਪੈਸੇ ਦੇਣ ਤੋਂ ਇਸ ਲਈ ਇਨਕਾਰ ਕੀ ਤਾ ਸੀ

ਕਿਉਂਕਿ ਮਹੇਸ਼ ਯਾਦਵ ਦਾ ਕੋਈ ਵੀ ਰਿਸ਼ਤੇਦਾਰ ਨ ਹੀਂ ਸੀ।ਇਸ ਤਰ੍ਹਾਂ ਇਹ ਮਾਮਲਾ ਬਹੁਤ ਹੀ ਜ਼ਿਆਦਾ ਅਜੀਬੋ-ਗ਼ਰੀਬ ਸੀ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇ ਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ 10 ਅਜਿਹੀਆ ਲੜਕੀਆ ਜਿਹਨਾ ਦੀਆ ਪੁਰਾਣੀਆ ਤੇ ਹੁਣ ਦੀਆ ਤਸਵੀਰਾ ਦੇਖ ਵਿਸਵਾਸ ਨਹੀ ਕਰੋਗੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਦੁਨੀਆਂ ਦੇ ਕੁਝ ਅ ਜਿ ਹੇ ਲੋਕਾਂ …

Leave a Reply

Your email address will not be published. Required fields are marked *