Home / ਵਾਇਰਲ / ਇਸ ਸਖਸ ਨੂੰ ਘੇਰ ਰੱਖਿਆ ਸੀ ਹਜਾਰਾ ਮਧੂਮੱਖੀਆ ਨੇ ਹਕੀਕਤ ਕੁਝ ਹੋਰ ਹੀ ਸੀ !

ਇਸ ਸਖਸ ਨੂੰ ਘੇਰ ਰੱਖਿਆ ਸੀ ਹਜਾਰਾ ਮਧੂਮੱਖੀਆ ਨੇ ਹਕੀਕਤ ਕੁਝ ਹੋਰ ਹੀ ਸੀ !

ਦੁਨੀਆ ਦੇ ਵਿੱਚ ਅਜਿਹੇ ਬਹੁਤ ਸਾਰੇ ਲੋਕ ਹਨ ਜੋ ਅਦਭੁੱਤ ਕਾਰਨਾਮੇ ਕਰਕੇ ਆਪਣੇ ਨਾਮ ਵਰਲਡ ਰਿਕਾਰਡ ਦਰਜ ਕਰਵਾ ਲੈਂਦੇ ਹਨ। ਬਹੁਤ ਸਾਰੇ ਲੋਕਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ,ਜਿਨ੍ਹਾਂ ਨੇ ਗਿਨੀਜ਼ ਵਰਲਡ ਰਿਕਾਰਡ

ਆਪਣੇ ਨਾਮ ਕਰ ਲਿਆ।ਦੋਸਤੋ ਅਜਿਹੀ ਹੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਚੀਨ ਦਾ ਰਹਿਣ ਵਾਲਾ ਇੱਕ ਵਿਅਕਤੀ ਜਿਸਨੇ ਗਿਨੀਜ਼ ਵਰਲਡ ਰਿਕਾਰਡ ਹਾਸਲ ਕਰ ਲਿਆ।ਦੋਸਤੋ ਇਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਸ ਵਿਅਕਤੀ ਨੇ

ਆਪਣੇ ਸਰੀਰ ਦੇ ਉੱਤੇ ਛੇ ਕਰੋੜ ਤੋਂ ਵੱਧ ਮਧੂ-ਮੱਖੀਆਂ ਨੂੰ ਬਿਠਾਇਆ ਹੋਇਆ ਹੈ ਅਤੇ ਫਿਰ ਵੀ ਉਹ ਸ਼ਾਂਤ ਖੜ੍ਹਾ ਹੈ।ਹਾਲਾਕਿ ਨੇੜੇ ਖੜ੍ਹੇ ਲੋਕਾਂ ਨੇ ਆਪਣੇ ਆਪ ਨੂੰ ਬਚਾਉਣ ਦੇ ਲਈ ਬਹੁਤ ਸਾਰੇ ਉਪਕਰਨਾਂ ਦਾ ਸਹਾਰਾ ਲਿਆ ਹੋਇਆ ਹੈ।ਪਰ ਉਸ ਵਿਅਕਤੀ ਨੇ

ਅਜਿਹਾ ਕੋਈ ਵੀ ਉਪਕਰਣ ਇਸਤੇਮਾਲ ਵਿੱਚ ਨਹੀਂ ਲਿਆਂਦਾ ਅਤੇ ਫਿਰ ਵੀ ਉਹ ਸ਼ਾਂਤ ਖੜ੍ਹਾ ਹੈ।ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ।ਇਸ ਵਿਅਕਤੀ ਦੇ ਨਾਮ ਗਿਨੀਜ਼ ਵਰਲਡ ਰਿਕਾਰਡ ਬਣ ਗਿਆ।ਇਹ ਵਿਅਕਤੀ ਚੀਨ ਦਾ ਰਹਿਣ

ਵਾਲਾ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ

ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਚੋਰੀ ਕੀਤੀ ਘੋੜੀ ਦੀ ਜਦੋ ਚੋਰ ਨੇ ਕੀਤੀ ਸਵਾਰੀ ਤਾ ਚੋਰ ਸਣੇ ਮਾਲਕ ਕੋਲ ਪਹੁੰਚ ਗਈ ਘੋੜੀ ਵਫਾਦਾਰ ਘੋੜੀ !

ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਬਹਾਦਰ ਘੋੜੀ ਬਾਰੇ ਜਾਣਕਾਰੀ ਦੇਵਾਂਗੇ। ਇਸ ਬਾਰੇ ਜਾਣ ਕੇ ਤੁਸੀਂ …

Leave a Reply

Your email address will not be published.

error: Content is protected !!