Home / ਵਾਇਰਲ / ਸਾਲੀ ਨੂੰ ਘਰਵਾਲੀ ਬਣਾਉਣ ਲਈ ਵਿਅਕਤੀ ਨੇ ਕਰ ਦਿੱਤੀਆ ਸਭ ਹੱਦਾ ਪਾਰ !

ਸਾਲੀ ਨੂੰ ਘਰਵਾਲੀ ਬਣਾਉਣ ਲਈ ਵਿਅਕਤੀ ਨੇ ਕਰ ਦਿੱਤੀਆ ਸਭ ਹੱਦਾ ਪਾਰ !

ਦੋਸਤੋ ਮੱਧ ਪ੍ਰਦੇਸ਼ ਦੇ ਇੱਕ ਜ਼ਿਲੇ ਤੋਂ ਬਹੁਤ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ।ਦਰਅਸਲ ਇਸ ਇਲਾਕੇ ਦੇ ਇੱਕ ਪਿੰਡ ਦੇ ਵਿੱਚ ਰਹਿਣ ਵਾਲਾ 35 ਸਾਲ ਦਾ ਪਿਤਾ ਹੁਣ ਅਪਣੇ ਕੀਤੇ ਤੇ ਪਛਤਾਅ ਰਿਹਾ ਹੈ।

ਦਰਅਸਲ ਉਸ ਨੇ ਆਪਣੀ ਲੜਕੀ ਦੀ ਗਲਾ ਦਬਾ ਕੇ ਹੱਤਿਆ ਕਰ ਦਿੱਤੀ।ਜਿਸ ਤੋਂ ਬਾਅਦ ਉਸ ਨੂੰ ਪਛਤਾਵਾ ਹੋਇਆ ਅਤੇ ਉਹ ਆਪਣੇ ਬੇਟੀ ਦੇ ਸ਼ਵ ਨੂੰ ਲੈ ਕੇ ਪੁਲੀਸ ਸਟੇਸ਼ਨ ਪਹੁੰਚ ਗਿਆ ਤੇ ਆਪਣਾ ਗੁਨਾਹ ਕਬੂਲ ਕਰ ਲਿਆ।ਜਦੋਂ ਪੁਲਿਸ ਨੇ ਉਸ ਕੋਲੋ

ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਆਪਣੀ ਸਾਲੀ ਦੇ ਨਾਲ ਪਿਆਰ ਹੋ ਗਿਆ ਸੀ।ਜਿਸ ਵਾਰੇ ਉਸ ਦੀ ਪਤਨੀ ਨੂੰ ਪਤਾ ਲੱਗ ਗਿਆ।ਇਸ ਮਾਮਲੇ ਤੋਂ ਬਾਅਦ ਘਰ ਦੇ ਵਿੱਚ ਆਏ ਦਿਨ ਵਿਵਾਦ ਚੱਲਦੇ ਰਹੇ ਅਤੇ ਜਿਸ ਤੋਂ ਤੰਗ ਹੋ ਕਿ ਪਿਤਾ

ਨੇ ਆਪਣੀ ਲੜਕੀ ਦਾ ਗਲਾ ਦਬਾ ਕੇ ਕਤਲ ਕਰ ਦਿੱਤਾ।ਇਸ ਘਟਨਾ ਤੋਂ ਬਾਅਦ ਪਿਤਾ ਨੂੰ ਪਛਤਾਵਾ ਹੋਇਆ ਅਤੇ ਉਸ ਨੇ ਪੁਲਿਸ ਸਟੇਸ਼ਨ ਜਾ ਕੇ ਆਪਣਾ ਗੁਨਾਹ ਕਬੂਲ ਕਰ ਲਿਆ।ਪੁਲਿਸ ਨੇ ਉਸ ਹਥਿਆਰੇ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਣਦੀ

ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਕਲਯੁਗੀ ਮਾ ਬਾਪ ਦਾ ਕਾਰਾ ਰੌਗਟੇ ਖੜੇ ਹੋ ਜਾਣੇ !

ਅੱਜ ਕੱਲ੍ਹ ਦੇ ਕਲਯੁਗੀ ਸਮੇਂ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਨ੍ਹਾਂ ਨੂੰ ਸੁਣ …

Leave a Reply

Your email address will not be published.

error: Content is protected !!