ਦੋਸਤੋ ਅੱਜ ਅਸੀਂ ਘਰੇਲੂ ਚੀਜ਼ਾਂ ਦੇ ਨਾਲ ਇੱਕ ਬਹੁਤ ਹੀ ਬਿਹਤਰੀਨ ਬਲੀਚ ਬਣਾ ਕੇ ਤਿਆਰ ਕਰਾਂਗੇ। ਇਸ ਦਾ ਇਸਤੇਮਾਲ ਕਰਕੇ ਚਿਹਰੇ ਦੀ ਡੈੱਡ ਸਕਿਨ ਸੈਲਸ ਨੂੰ ਖ਼ਤਮ ਕੀਤਾ ਜਾ ਸਕਦਾ ਹੈ।ਇਸ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਇੱਕ ਵੱਡੇ ਸਾਈਜ ਦਾ
ਆਲੂ ਲਵੋ ਅਤੇ ਇਸ ਨੂੰ ਕੱਦੂਕਸ ਕਰਕੇ ਇਸ ਦਾ ਰਸ ਨਿਚੋੜ ਲਵੋ।ਇਸ ਰਸ ਨੂੰ ਤੁਸੀਂ ਅੱਧੇ ਘੰਟੇ ਤੱਕ ਪਿਆ ਰਹਿਣ ਦਿਓ।ਜਦੋਂ ਇਸ ਦੇ ਹੇਠਾਂ ਆਲੂ ਦਾ ਸਟਾਰਚ ਬਚ ਜਾਵੇਗਾ ਤਾਂ ਤੁਸੀਂ ਉਸ ਸਟਾਰਚ ਨੂੰ ਲੈ ਲੈਣਾ ਹੈ।ਆਲੂ ਦੇ ਸਟਾਰਚ ਵਿੱਚ ਤੁਸੀਂ ਡੇਢ ਚਮਚ
ਸੁੱਕਾ ਦੁੱਧ ਮਿਲਾ ਦਵੋ।ਇਸ ਵਿੱਚ ਥੋੜਾ ਜਿਹਾ ਬਦਾਮ ਦਾ ਤੇਲ ਅਤੇ ਅੱਧਾ ਚਮਚ ਨਿੰਬੂ ਦਾ ਰਸ ਮਿਲਾ ਲਵੋ।ਇਨ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਬਲੀਚ ਤਿਆਰ ਹੋ ਜਾਵੇਗੀ।ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ ਕਰ ਲਵੋ ਅਤੇ ਨਿੰਬੂ ਦੇ ਛਿਲਕੇ ਦੀ ਸਹਾਇਤਾ
ਦੇ ਨਾਲ ਇਸ ਬਲੀਚ ਨੂੰ ਆਪਣੇ ਚੇਹਰੇ ਤੇ ਲਗਾ ਕੇ ਮਸਾਜ ਕਰੋ।ਇਸ ਤੋਂ ਬਾਅਦ ਅੱਧੇ ਘੰਟੇ ਤੱਕ ਇਸ ਨੂੰ ਚਿਹਰੇ ਤੇ ਲੱਗਾ ਰਹਿਣ ਦਿਓ।ਜਦੋ ਇਹ ਸੁੱਕ ਜਾਵੇ ਤਾਂ ਤੁਸੀਂ ਕੋਰਨ ਦੇ ਕੱਪੜੇ ਦੀ ਸਹਾਇਤਾ ਦੇ ਨਾਲ ਆਪਣਾ ਚਿਹਰਾ ਸਾਫ਼ ਕਰ ਲੈਣਾ ਹੈ।
ਤੁਸੀਂ ਦੇਖੋਗੇ ਕਿ ਤੁਹਾਡਾ ਚਿਹਰਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕਲੀਨ ਹੋ ਜਾਵੇਗਾ ਅਤੇ ਨਿਖਾਰ ਪੈਦਾ ਹੋ ਜਾਵੇਗਾ।ਇਸ ਨੂੰ ਜ਼ਰੂਰ ਵਰਤ ਕੇ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ
ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।