ਸਿਰਫ 3 ਗ੍ਰਾਮ ਖਾ ਲਓ ਕਦੇ ਹਾਰਟ ਅਟੈਕ ਮੋਟਾਪਾ ਨਹੀਂ ਆਏਗਾ ਸੂਗਰ ਬੀਪੀ ਚਮੜੀ ਰੋਗ ਫਲੈਹਿਰੀ ਪੇਟ ਰੋਗ ਖਤਮ !

ਦੇਸੀ ਨੁਸਖੇ

ਦੋਸਤੋ ਅੱਜ ਕੱਲ ਦੇ ਸਮੇਂ ਵਿੱਚ ਇਨਸਾਨ ਨੂੰ ਕਾਫੀ ਸਮੱਸਿਆ ਨੇ ਘੇਰ ਲਿਆ ਹੈ।ਜੇਕਰ ਅਸੀਂ ਆਯੁਰਵੈਦ ਚੀਜ਼ਾਂ ਦਾ ਸੇਵਨ ਕਰਦੇ ਰਹਿੰਦੇ ਹਾਂ ਤਾਂ ਸਾਡੇ ਸਰੀਰ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ।ਦੋਸਤੋ ਅੱਜ ਅਸੀ ਜਿਹੜੀ ਚੀਜ਼ ਦੀ ਗੱਲ ਕਰਨ ਜਾ ਰਹੇ ਹਾਂ ਉਸ

ਦਾ ਸਵਾਦ ਕੌੜਾ ਅਤੇ ਇਸ ਦੀ ਤਾਸੀਰ ਗਰਮ ਹੁੰਦੀ ਹੈ।ਇਸ ਨੂੰ ਸਰਦੀਆਂ ਵਿੱਚ ਇਸਤੇਮਾਲ ਕਰਨਾ ਚਾਹੀਦਾ ਹੈ।ਦੋਸਤੋ ਅਸੀਂ ਗੱਲ ਕਰ ਰਹੇ ਹਾਂ ਕਾਲੀ ਜੀਰੀ ਦੇ ਬਾਰੇ ਵਿੱਚ।ਕਾਲੀ ਜੀਰੀ ਬਹੁਤ ਹੀ ਗੁਣਕਾਰੀ ਮੰਨੀ ਜਾਂਦੀ ਹੈ ਅਤੇ ਇਹ ਜੀਰੇ ਦੇ ਵਰਗੀ ਹੀ ਹੁੰਦੀ ਹੈ।ਜੇਕਰ ਤੁਹਾਨੂੰ

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਹਨ ਤਾਂ ਇਸ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ।ਇਸ ਦਾ ਇਸਤੇਮਾਲ ਕਰਨ ਤੇ ਮੋਟਾਪੇ ਅਤੇ ਚਮੜੀ ਦੇ ਰੋਗ ਨੂੰ ਖ਼ਤਮ ਕੀਤਾ ਜਾ ਸਕਦਾ ਹੈ।ਸੋ ਦੋਸਤੋ ਜੇਕਰ ਤੁਹਾਨੂੰ ਪੇਟ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਕਾਲੀ

ਜੀਰੀ ਦੇ ਪਾਊਡਰ ਵਿੱਚ ਅਰਿੰਡੀ ਦਾ ਤੇਲ ਮਿਲਾ ਕੇ ਸੇਵਨ ਕਰਨਾ ਹੈ।ਅਜਿਹਾ ਕਰਨ ਨਾਲ ਪੇਟ ਦੇ ਕਈ ਤਰ੍ਹਾਂ ਦੇ ਰੋਗ ਖਤਮ ਹੋ ਜਾਂਦੇ ਹਨ ਕਿਉਂਕਿ ਇਹ ਦਵਾਈ ਐਂਟੀਬਾਇਓਟਿਕ ਅਤੇ ਐਂਟੀਸੈਪਟਿਕ ਦਾ ਕੰਮ ਕਰਦੀ ਹੈ।ਜੇਕਰ ਤੁਹਾਡੇ ਸਰੀਰ ਦੇ ਵਿੱਚ ਮੋਟਾਪਾ

ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ ਤਾਂ ਕਾਲੀ ਜੀਰੀ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੋ ਸਕਦੀ ਹੈ। ਦੋਸਤੋ ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਅਲਸੀ ਅਜਵਾਇਣ ਸੌਂਫ ਅਤੇ ਕਾਲੀ ਮਿਰਚ ਨੂੰ ਬਰਾਬਰ ਮਾਤਰਾ ਵਿੱਚ ਲੈ ਲਵੋ।ਅਲਸੀ ਅਜਵਾਇਣ ਅਤੇ ਸੌਫ ਨੂੰ ਤੁਸੀਂ ਥੋੜ੍ਹਾ

ਜਿਹਾ ਭੁੰਨ ਲੈਣਾ ਹੈ ਅਤੇ ਕਾਲੀ ਮਿਰਚ ਨੂੰ ਮਿਲਾ ਕੇ ਪਾਊਡਰ ਤਿਆਰ ਕਰ ਲੈਣਾ ਹੈ। ਰੋਜ਼ਾਨਾ ਇਸ ਪਾਊਡਰ ਦਾ 1 ਚੱਮਚ ਤੁਸੀਂ ਸੇਵਨ ਕਰਨਾ ਹੈ ਤੁਹਾਡਾ ਮੋਟਾਪਾ ਘਟਣਾ ਸ਼ੁਰੂ ਹੋ ਜਾਵੇਗਾ।ਇਸ ਨੁਸਖ਼ੇ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ

ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *