ਅੱਜ ਕੱਲ੍ਹ ਹਰ ਇਨਸਾਨ ਦੀ ਮੁੱਖ ਸਮੱਸਿਆ ਮੋਟਾਪਾ ਹੈ।ਕਿਉਂਕਿ ਹਰ ਇਨਸਾਨ ਨੂੰ ਅੱਜ-ਕੱਲ੍ਹ ਮੋਟਾਪੇ ਨੇ ਆਪਣੀ ਚਪੇਟ ਵਿੱਚ ਲੈ ਲਿਆ ਹੈ।ਲੋਕਾਂ ਦਾ ਰਹਿਣ ਸਹਿਣ ਬਦਲਣ ਕਾਰਨ ਉਹ ਮੋਟਾਪੇ ਦੀ ਸਮੱਸਿਆ ਬਹੁਤ ਜ਼ਿਆਦਾ ਵਧ ਗਈ ਹੈ। ਜ਼ਿਆਦਾ ਤਲਿਆ ਹੋਇਆ
ਭੋਜਨ, ਸਰੀਰਕ ਗਤੀਵਿਧੀ ਨਾ ਕਰਨੀ,ਰਾਤ ਦੇਰ ਨਾਲ ਸੌਣਾ ਤੇ ਸਵੇਰੇ ਦੇਰੀ ਨਾਲ ਉੱਠਣਾ ਮੋਟਾਪੇ ਦਾ ਇੱਕ ਕਾਰਨ ਹੈ।ਜੇਕਰ ਅਸੀਂ ਆਪਣੀ ਲਾਈਫ ਸਟਾਇਲ ਵਿੱਚ ਬਦਲਾਵ ਕਰਦੇ ਹਾਂ ਤਾਂ ਅਸੀਂ ਮੋਟਾਪੇ ਨੂੰ ਘੱਟ ਕਰਨ ਵਿੱਚ ਸਫਲ ਹੋ ਜਾਵੇਗੇ।ਦੋਸਤੋ ਸਭ ਤੋਂ ਪਹਿਲਾਂ ਤਾਂ ਸਵੇਰੇ
ਜਲਦੀ ਉੱਠਣ ਦੀ ਆਦਤ ਪਾਓ ਅਤੇ ਦਿਨ ਦੇ ਵਿੱਚ ਘੱਟੋ-ਘੱਟ 8 ਗਲਾਸ ਪਾਣੀ ਜ਼ਰੂਰ ਪੀਓ।ਇਸ ਤੋਂ ਬਾਅਦ ਦੋਸਤੋ ਬੇਕਰੀ ਪ੍ਰੋਡਕਟਸ ਜਿਵੇਂ ਕਿ ਰਸ ਬਿਸਕੁਟ ਭੁੱਜੀਆ ਆਦਿ ਦਾ ਸੇਵਨ ਨਾ ਕਰੋ।ਇਸ ਤੋ ਇਲਾਵਾ ਦੋਸਤੋ ਖਾਣਾ ਖਾਣ ਵੇਲੇ ਟੀ ਵੀ ਨਹੀਂ ਦੇਖਣਾ
ਚਾਹੀਦਾ ਅਤੇ ਤੇਜ਼ੀ ਨਾਲ ਭੋਜਨ ਨਹੀਂ ਖਾਣਾ ਚਾਹੀਦਾ।ਭੋਜਨ ਨੂੰ ਹੌਲੀ-ਹੌਲੀ ਅਤੇ ਚੰਗੀ ਤਰ੍ਹਾਂ ਚਬਾ ਕੇ ਖਾਉ ਜਿਸ ਦੇ ਨਾਲ ਸਾਡਾ ਮੈਟਾਬੋਲਿਜ਼ਮ ਸਹੀ ਰਹੇਗਾ।ਇਸ ਤਰ੍ਹਾਂ ਦੋਸਤੋ ਸਾਨੂੰ ਐਕਸਰਸਾਈਜ਼ ਦਾ ਵੀ ਇੱਕ ਨਿਯਮ ਅਪਣਾਉਣਾ ਚਾਹੀਦਾ ਹੈ।
ਇਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਅਸੀਂ ਮੋਟਾਪੇ ਨੂੰ ਘੱਟ ਕਰਨ ਵਿੱਚ ਸਫਲ ਹੋ ਸਕਦੇ ਹਾਂ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।