ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਮੁੱਲਾਂਪੁਰ ਦਾ ਖਾ ਦੁਆ ਰਿਹਾ ਤਾਜ਼ਾ ਮਾਮਲਾ ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ ਕਿ ਇੱਕ ਟਰੱਕ ਜਿਸ ਦੇ ਵਿਚ ਚੌਦਾਂ ਗਊਆਂ ਨੂੰ ਬੇਦਿਲੀ ਭਰੇ ਸੁਭਾਅ ਆਦਿ ਨਾਲ ਇਕੱਠੀਆਂ ਕਰਕੇ ਬੰਨ੍ਹਿਆ ਹੋਇਆ ਸੀ। ਉਨ੍ਹਾਂ ਵੱਲ ਦੇਖ ਕੇ ਕਿਸੇ ਨੂੰ ਵੀ ਤਰਸ ਆਉਣ ਵਾ ਲੀ ਹਾਲਤ ਦੇ ਵਿੱਚ ਉਨ੍ਹਾਂ ਨੂੰ ਰੱਖਿਆ ਗਿਆ ਸੀ। ਦੱਸਿਆ ਜਾ ਰਿਹਾ ਹੈ
ਕਿ ਇਨ੍ਹਾਂ ਲੋਕਾਂ ਨੂੰ ਪੁਲੀਸ ਦੀ ਮਦਦ ਅਤੇ ਗਊਸ਼ਾਲਾ ਵਾਲਿਆਂ ਦੀ ਮ ਦ ਦ ਦੇ ਨਾਲ ਫੜਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗਊਸ਼ਾਲਾ ਵਾਲੇ ਬਹੁਤ ਪਿੱਛੋਂ ਇਨ੍ਹਾਂ ਦਾ ਪਿੱਛਾ ਕਰ ਰਹੀ ਸੀ ਅਤੇ ਅੱਗੇ ਪੁਲੀਸ ਨੂੰ ਖ਼ਬਰ ਕਰ ਦਿੱਤੀ ਅਤੇ ਪੁਲੀਸ ਨੇ ਫੇਰ ਇਨ੍ਹਾਂ ਨੂੰ ਫੜ ਲਿਆ। ਦੱਸਿਆ ਜਾ ਰਿ ਹਾ ਹੈ ਕਿ ਇਸ ਟਰੱਕ ਉੱਤੇ ਪਹਿਲਾਂ ਵੀ ਪੰਜ ਛੇ ਪਰਚੇ ਦਾਖ਼ਲ ਹਨ
ਅਤੇ ਫਿਰ ਵੀ ਇਹ ਲੋਕ ਇਹ ਕੰਮ ਕਰ ਰਹੇ ਸਨ। ਹੁਣ ਪੁ ਲੀ ਸ ਦੀ ਇਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਚੱਲ ਰਹੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁ ਹਾ ਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।