ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਇਕ ਵੀਡੀਓ ਦੇ ਬਾਰੇ ਵਿਚ ਜੋ ਸੂਏ ਚ ਵੀਡੀਓ ਦੀ ਵਿੱਚ ਦੱਸਿਆ ਜਾ ਰਿਹਾ ਹੈ। ਕਿ ਇਕ ਆਦਮੀ ਜੋ ਕਿ ਬੜੀ ਹੀ ਗਲੀ ਦੇ ਵਿੱਚ ਫਲ ਫਰੂਟ ਦੀ ਰੇਹੜੀ ਲਗਾ ਕੇ ਫਲਾਂ ਨੂੰ
ਵੇਚ ਰਿਹਾ ਸੀ। ਇਸੇ ਸਮੇਂ ਇੱਕ ਕਿੰਨਰ ਦੇ ਰੂਪ ਦੇ ਵਿੱਚ ਇੱਕ ਆਦਮੀ ਜੋ ਕਿ ਕਿੱਲਰ ਦਾ ਬਹਿਰੂਪੀਆ ਬਣ ਕੇ ਆਇਆ ਸੀ ਉਸ ਆਦਮੀ ਦੇ ਕੋਲ ਆਉਂਦਾ ਹੈ। ਅਤੇ ਉਸ ਦੇ ਕੋਲ ਪੈਸੇ ਦੀ ਮੰਗ ਕਰਦਾ ਹੈ ਇਹ ਦੇਖ ਕੇ ਉਹ ਆਦਮੀ ਉਸ ਨੂੰ ਪੈਸੇ ਦੇ ਦਿੰਦਾ ਹੈ।
ਪਰ ਫਿਰ ਵੀ ਨਹੀਂ ਛੱਡਦੀ ਅਤੇ ਉਸ ਦੇ ਮੂੰਹ ਤੇ ਚਪੇੜ ਮਾਰ ਕੇ ਉਸ ਤੋਂ ਹੋਰ ਪੈਸੇ ਮੰਗਦਾ ਹੈ। ਉਹ ਹੋਰ ਭੇਜ ਦਿੰਦਾ ਹੈ ਪਰ ਫਿਰ ਵੀ ਨਹੀਂ ਹਟਦਾ ਦੋਸਤੋ ਉਹ ਇੱਕ ਬਹਿਰੂਪੀਆ ਸੀ। ਪਰ ਫਿਰ ਵੀ ਉਹ ਇੰਨੀਆਂ ਜ਼ਿਆਦਾ ਘਟੀਆ ਹਰਕਤਾਂ ਕਰ ਰਿਹਾ ਸੀ।
ਇਸ ਤੋਂ ਅੱਗੇ ਕੀ ਵਾਪਰਿਆ ਇਹ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ ਅਤੇ ਤੁਹਾਡਾ ਕੀ ਖਿਆਲ ਹੈ। ਕਿ ਅਜਿਹੇ ਆਦਮੀਆਂ ਦੀ ਨਾਲ ਕੀ ਕਰਨਾ ਚਾਹੀਦਾ ਹੈ ਸਾਨੂੰ ਵੀ ਕੂਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ। ਇਹ ਜਾਣਕਾਰੀ ਸੋਸਲ ਮੀਡੀਆ
ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।