Breaking News
Home / ਵਾਇਰਲ / ਰੋਜਾਨਾ ਬਜਾਰ ਚ ਛੇੜਦਾ ਸੀ ਲੜਕੀਆ ਨੂੰ ਫਿਰ ਜੋ ਹੋਇਆ ਦੇਖੋ !

ਰੋਜਾਨਾ ਬਜਾਰ ਚ ਛੇੜਦਾ ਸੀ ਲੜਕੀਆ ਨੂੰ ਫਿਰ ਜੋ ਹੋਇਆ ਦੇਖੋ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਨਾ ਕੋਈ ਬਹੁਤੀ ਜ਼ਿਆਦਾ ਹੈਰਾਨ ਕਰ ਦੇਣ ਵਾਲੀਆਂ ਵੀਡੀਓਜ਼ ਦੇ ਬਾਰੇ ਵਿਚ ਦੂਸਰਿਆਂ ਦੇ ਵੇਚੇ ਤੁਹਾਨੂੰ ਪਤਾ ਲੱਗ ਜਾਵੇਗਾ। ਕਿ ਜੋ ਲੋਕ ਇਸ ਦੁਨੀਆਂ ਦਿ ਉੱਪਰ

ਆ ਕੇ ਵੀ ਬਹੁਤ ਜ਼ਿਆਦਾ ਘਟੀਆ ਕੰਮ ਕਰ ਰਹੇ ਹਨ ਉਨ੍ਹਾਂ ਦੀਆਂ ਕੁਝ ਵੀਡੀਓਜ਼ ਸਾਨੂੰ ਪ੍ਰਾਪਤ ਹੋਈਆਂ ਹਨ। ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦਿਆਂ ਇਕ ਪੁਲੀਸ ਵਾਲੇ ਦੀ ਜੋ ਕਿ ਬਾਜ਼ਾਰ ਦੇ ਵਿਚ ਖੜ੍ਹਾ ਹੋ ਕੇ ਆਉਣ ਜਾਣ ਵਾਲੀਆਂ ਔਰਤਾਂ ਦੇ ਕਦੇ

ਹੱਥ ਨਾਲ ਹੱਥ ਲਗਾਉਂਦਾ। ਅਤੇ ਕਦੇ ਉਨ੍ਹਾਂ ਦੇ ਸਰੀਰ ਦੇ ਉੱਪਰ ਹੱਥ ਲਗਾਉਂਦਾ ਦੋਸਤੋ ਅਜਿਹੇ ਘਟੀਆ ਕੰਮ ਉਹ ਬਾਜ਼ਾਰ ਵਿੱਚ ਖੜ੍ਹਾ ਹੋ ਕੇ ਕਰ ਰਿਹਾ ਸੀ। ਇਹ ਉਸ ਦੀ ਵੀਡੀਓ ਅਕਾਦਮੀ ਨੇ ਬਣਾ ਕੇ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਕਰ ਦਿੱਤੀ ਹੈ।

ਦੋਸਤੋ ਜੇਕਰ ਸਾਡੇ ਦੇਸ਼ ਦੇ ਵਿੱਚ ਪੁਲੀਸ ਵਾਲੇ ਹਰੇਕ ਯਤਨ ਕਰਨਗੇ ਤਾਂ ਸਾਡੇ ਦੇਸ਼ ਦੀਆਂ ਧੀਆਂ ਭੈਣਾਂ ਹਾਂ ਕਿੱਥੇ ਸੁਰੱਖਿਅਤ ਹਨ। ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ

ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਆਖਰਕਾਰ ਕਿਉ ਰੋਦੇ ਨੇ ਕੁੱਤੇ ਰਾਤ ਨੂੰ ਆਇਆ ਸੱਚ ਸਾਹਮਣੇ !

ਦੋਸਤ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਇਸ ਬਾਰੇ ਕਈ ਲੋਕਾਂ ਨੂੰ ਪਤਾ ਹੋਵੇਗਾ ਕਿ …

Leave a Reply

Your email address will not be published.

error: Content is protected !!