Breaking News
Home / ਦੇਸੀ ਨੁਸਖੇ / ਬਾਹਰ ਜਾਣ ਤੋ ਦੋ ਮਿੰਟ ਪਹਿਲਾ ਵੈਸਲੀਨ ਨਾਲ ਕਰੋ ਬਲੀਚ ਫਿਰ ਦੇਖਿਓ ਕਮਾਲ !

ਬਾਹਰ ਜਾਣ ਤੋ ਦੋ ਮਿੰਟ ਪਹਿਲਾ ਵੈਸਲੀਨ ਨਾਲ ਕਰੋ ਬਲੀਚ ਫਿਰ ਦੇਖਿਓ ਕਮਾਲ !

ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਬਲੀਚ ਬਾਰੇ ਦੱਸਣ ਜਾ ਰਹੇ ਹਾਂ,ਜਿਸ ਦਾ ਇਸਤੇਮਾਲ ਕਰਕੇ ਤੁਸੀਂ ਆਪਣੇ ਚਿਹਰੇ ਉੱਤੇ ਬਹੁਤ ਹੀ ਵਧੀਆ ਨਿਖਾਰ ਪੈਦਾ ਕਰ ਸਕਦੇ ਹੋ। ਦੋਸਤੋ ਇਹ ਬਿਲਕੁਲ ਹੀ ਨੈਚੁਰਲ ਤਰੀਕੇ ਦੇ ਨਾਲ ਤਿਆਰ ਕੀਤੀ ਗਈ ਹੈ।

ਇਸ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਅਸੀਂ ਅੱਧਾ ਚੱਮਚ ਵੈਸਲੀਨ ਲੈ ਲਵਾਂਗੇ।ਇਸ ਵਿੱਚ ਇੱਕ ਚੁੱਟਕੀ ਕਸਤੂਰੀ ਹਲਦੀ ਪਾ ਲਵੋ। ਇੱਕ ਚਮਚ ਟਮਾਟਰ ਦਾ ਪੇਸਟ ਮਿਲਾ ਲਵੋ।ਹੁਣ ਤੁਸੀਂ ਕਿਸ ਕਟੋਰੇ ਨੂੰ ਗਰਮ ਪਾਣੀ ਵਾਲੇ ਬਰਤਨ ਦੇ ਵਿੱਚ

ਪਾ ਕੇ ਇਸ ਨੂੰ ਹਿਲਾਉਂਦੇ ਰਹੋ।ਜਦੋਂ ਇਹ ਬਣ ਕੇ ਤਿਆਰ ਹੋ ਜਾਵੇ ਤਾਂ ਤੁਸੀਂ ਪਹਿਲਾਂ ਆਪਣੇ ਚਿਹਰੇ ਨੂੰ ਗਰਮ ਪਾਣੀ ਦੇ ਨਾਲ ਸਾਫ ਕਰਨਾ ਹੈ।ਇਸਤੋਂ ਬਾਅਦ ਤੁਸੀਂ ਇਸ ਬਲੀਚ ਨੂੰ ਆਪਣੇ ਚਿਹਰੇ ਤੇ ਲਗਾ ਲੈਣਾ ਹੈ। ਜਦੋਂ 15 ਮਿੰਟ ਹੋ ਜਾਣ ਤਾਂ ਕੋਟਨ

ਦੇ ਕੱਪੜੇ ਦੀ ਸਹਾਇਤਾ ਦੇ ਨਾਲ ਆਪਣਾ ਚਿਹਰਾ ਸਾਫ਼ ਕਰ ਲਵੋ।ਤੁਸੀਂ ਦੇਖੋਗੇ ਕਿ ਤੁਹਾਡੇ ਚਿਹਰੇ ਤੇ ਬਹੁਤ ਹੀ ਵਧੀਆ ਨਿਖ਼ਾਰ ਪੈਦਾ ਹੋ ਗਿਆ ਹੈ। ਇਸ ਨੂੰ ਹਫਤੇ ਵਿੱਚ ਦੋ ਵਾਰ ਇਸਤੇਮਾਲ ਜਰੂਰ ਕਰੋ।ਸੋ ਦੋਸਤੋ ਇਸ ਨੂੰ ਜ਼ਰੂਰ ਟ੍ਰਾਈ ਕਰਕੇ ਵੇਖ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿਨਾ ਡਾਈ ਮਹਿੰਦੀ ਦੇ ਵਾਲਾ ਨੂੰ ਕਰੋ ਕਾਲਾ !

ਦੋਸਤੋ ਵਾਲ ਇਨਸਾਨ ਦੀ ਖੂਬਸੂਰਤੀ ਨੂੰ ਵਧਾਉਂਦੇ ਹਨ।ਪਰ ਅੱਜ ਕੱਲ੍ਹ ਅਸੀਂ ਵੇਖ ਰਹੇ ਹਾਂ ਕਿ …

Leave a Reply

Your email address will not be published. Required fields are marked *

error: Content is protected !!