Home / ਦੇਸੀ ਨੁਸਖੇ / ਤਿੰਨ ਵਾਰ ਕੀਤਾ ਸੀ ਇਹ ਕੰਮ ਕਾਲਾਪਣ ਦਾਣੇ ਛਾਹੀਆ ਤੋ ਮਿਲਿਆ ਛੁਟਕਾਰਾ !

ਤਿੰਨ ਵਾਰ ਕੀਤਾ ਸੀ ਇਹ ਕੰਮ ਕਾਲਾਪਣ ਦਾਣੇ ਛਾਹੀਆ ਤੋ ਮਿਲਿਆ ਛੁਟਕਾਰਾ !

ਦੋਸਤੋ ਹਰ ਇਨਸਾਨ ਚਿਹਰੇ ਉਤੇ ਨਿਖਾਰ ਪੈਦਾ ਕਰਨ ਦੇ ਲਈ ਬਹੁਤ ਸਾਰੇ ਪ੍ਰੋਡਕਟਾਂ ਦਾ ਇਸਤੇਮਾਲ ਕਰਦਾ ਹੈ।ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਕਰੀਮ ਬਾਰੇ ਦੱਸਣ ਜਾ ਰਹੇ ਹਾਂ ਜਿਸ ਵਿੱਚ natural ingredients ਮੌਜੂਦ ਹਨ।ਦੋਸਤੋ ਇਸ ਕਰੀਮ ਦਾ ਨਾਮ

ਹੈ L’Oreal Paris crystal gel cream।ਦੋਸਤੋ ਇਸ ਕਰੀਮ ਦੇ ਵਿੱਚ salicylic acid ਹੁੰਦਾ ਹੈ ਜੋ ਸਾਡੀ ਸਕਿਨ ਤੇ ਦਾਗ ਧੱਬਿਆਂ ਨੂੰ ਖਤਮ ਕਰਦਾ ਹੈ।ਇਸ ਕਰੀਮ ਨੂੰ ਇਸਤੇਮਾਲ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ

ਹੋਵੇਗਾ।ਇਸ ਤੋਂ ਬਾਅਦ ਤੁਸੀਂ ਕਰੀਮ ਨੂੰ ਲੈ ਕੇ ਆਪਣੇ ਚਿਹਰੇ ਤੇ ਲਗਾ ਲੈਣਾ ਹੈ ਅਤੇ ਹਲਕੇ ਹੱਥਾਂ ਦੇ ਨਾਲ ਮਸਾਜ ਕਰਨੀ ਹੈ। ਇਸ ਨਾਲ ਤੁਹਾਡੇ ਚਿਹਰੇ ਤੇ ਬਹੁਤ ਵਧੀਆ ਗਲੋ ਪੈਦਾ ਹੋ ਜਾਵੇਗਾ।ਇਸ ਨਾਲ ਤੁਹਾਡੀ ਸਕਿਨ ਤੇ moisturizer

ਲੌਕ ਹੋ ਜਾਂਦਾ ਹੈ।ਸੋ ਦੋਸਤੋ ਇਸ ਨੂੰ ਹਰ ਸਕਿਨ ਟਾਈਪ ਵਾਲੇ ਲੋਕ ਇਸਤੇਮਾਲ ਕਰ ਸਕਦੇ ਹਨ।ਇਸ ਨੂੰ ਜ਼ਰੂਰ ਇਸਤੇਮਾਲ ਕਰਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ

ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਚੁਟਕੀਆ ਚ ਦਾਗ ਹੋਣਗੇ ਗਾਇਬ !

ਦੋਸਤੋ ਬਹੁਤ ਸਾਰੇ ਲੋਕਾਂ ਦੇ ਸਰੀਰ ਉੱਤੇ ਸਟ੍ਰੈਚ ਮਾਰਕਸ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।ਜ਼ਿਆਦਾਤਰ …

Leave a Reply

Your email address will not be published. Required fields are marked *

error: Content is protected !!