Breaking News
Home / ਵਾਇਰਲ / ਬਸ ਪੰਜ ਮਿੰਟ ਹੀ ਸੀ ਪਰ ਇਸ ਬਾਰੇ ਨਹੀ ਪਤਾ ਸੀ !

ਬਸ ਪੰਜ ਮਿੰਟ ਹੀ ਸੀ ਪਰ ਇਸ ਬਾਰੇ ਨਹੀ ਪਤਾ ਸੀ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੀ ਹਾਂ, ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ। ਇੱਕ ਸ਼ੌਰਟ ਸਟੋਰੀ ਦੇ ਬਾਰੇ ਵਿਚ ਦੋਸਤ ਇਸ ਕਹਾਣੀ ਦੀ ਸ਼ੁਰੂਆਤ ਵਿੱਚ ਇਕ ਔਰਤ ਆਪਣੇ ਕਾਰਜ ਵਿੱਚ ਝਾੜੂ ਫਿਰ ਲਈ ਸੀ। ਝਾੜੂ ਫੇਰਦੇ ਫਿਰਦੇ ਉਸ ਦਾ ਪਤੀ

ਉਸ ਤੋਂ ਜਾਂ ਮੰਗਦਾ ਹੈ। ਇਸ ਤੋਂ ਬਾਅਦ ਉਹ ਚਾਹ ਬਣਾ ਕੇ ਆਪਣੇ ਪਤੀ ਦੇਣ ਜਾਂਦੀ ਹੈ। ਅਤੇ ਇਸ ਸਮੇਂ ਉਸ ਦੇ ਲਾਗੇ ਬੈਠ ਕੇ ਗੱਲਾਂ ਕਰ ਰਹੀ ਸੀ ਇਸ ਸਮੇਂ ਉਹ ਆਪਣੇ ਪਤੀ ਨੂੰ ਕਹਿੰਦੀ ਹੈ। ਕਿ ਉਹ ਵੀ ਆਪਣੇ ਪਤੀ ਦੇ ਨਾਲ ਹੀ ਸ਼ਹਿਰ ਜਾਣਾ ਚਾਹੁੰਦੀ ਹੈ।

ਕਿਉਂਕਿ ਸ਼ਹਿਰ ਜਾ ਕੇ ਉਸ ਨੇ ਆਪਣਾ ਕੁਝ ਮੇਕਅੱਪ ਦਾ ਸਾਮਾਨ ਲੈਣਾ ਹੈ ਕਿਉਂਕਿ ਉਸ ਦਾ ਸਾਰਾ ਸਾਮਾਨ ਖ਼ਤਮ ਹੋ ਚੁੱਕਾ ਹੈ। ਇਸ ਤੋਂ ਬਾਅਦ ਉਸਦਾ ਪਤੀ ਕਹਿੰਦਾ ਹੈ। ਕਿ ਉਹ ਉਸ ਨੂੰ ਸਾਰਾ ਸਾਮਾਨ ਲਿਆ ਦੇਵੇਗਾ। ਇਸ ਤੋਂ ਬਾਅਦ ਉਸ ਦੀ ਪਤਨੀ

ਕਹਿੰਦੀ ਹੈ। ਕਿ ਉਸ ਨੇ ਪਹਿਲਾਂ ਹੀ ਉਸ ਨੂੰ ਤਿੰਨ ਚਾਰ ਵਾਰ ਅਜਿਹੇ ਲਾਰੇ ਲਗਾ ਦਿੱਤੇ ਹਨ। ਤਾਂ ਉਸ ਦਾ ਪਤੀ ਕਹਿੰਦਾ ਹੈ ਕਿ ਉਹ ਪਹਿਲਾਂ ਭੁੱਲ ਜਾਂਦਾ ਹੈ। ਪਰ ਅੱਜ ਉਹ ਪੱਕਾ ਨਹੀਂ ਭੁੱਲਿਆ ਅਤੇ ਉਸ ਨੂੰ ਸਾਰਾ ਸਾਮਾਨ ਲਿਆ ਦੇਵੇਗਾ। ਇਸ

ਤੋਂ ਅੱਗੇ ਕੀ ਵਾਪਰਿਆ ਇਹ ਜਾਨਣ ਦੀ ਲੜੀ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ

ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਿਰਫ 18 ਦਿਨਾਂ ਵਿੱਚ ਹੀ ਕਰੋ ਆਪਣੇ ਭਾਰ ਨੂੰ ਘਟ ਇਸ ਕਸਰਤ ਦੀ ਮਦੱਦ ਨਾਲ !

ਦੋਸਤੋ ਅੱਜ ਕੱਲ੍ਹ ਅਸੀਂ ਵੇਖ ਰਹੇ ਹਾਂ ਕਿ ਬਹੁਤ ਸਾਰੇ ਲੋਕ ਮੋਟਾਪੇ ਦਾ ਸ਼ਿਕਾਰ ਹੋ …

Leave a Reply

Your email address will not be published. Required fields are marked *

error: Content is protected !!