ਵੱਡੀ ਜਾਣਕਾਰੀ ਹਰਚਰਨ ਦੀ ਮੋਟਰ ਵਾਲੀ ਵੀਡੀਓ ਆਈ ਸਾਹਮਣੇ !

ਵਾਇਰਲ

ਤੁਹਾਨੂੰ ਪਤਾ ਹੈ ਕਿ ਬੀਤੇ ਦਿਨੀਂ ਹਰਚਰਨ ਨਾਮੀ ਇਕ ਨੌਜਵਾਨ ਲੜਕੇ ਦਾ ਉਸ ਦੀ ਪ੍ਰੇਮਿਕਾ ਦੇ ਪਰਿਵਾਰ ਵਾਲਿਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਹੀ ਵੀਡੀਓਜ਼ ਅਪਲੋਡ ਹੋ ਰਹੀਆਂ ਸਨ ਅਤੇ ਹਰ ਕੋਈ ਦੁੱਖ

ਦਾ ਪ੍ਰਗਟਾਵਾ ਕਰ ਰਿਹਾ ਸੀ । ਹਰ ਕੋਈ ਸੋਚ ਰਿਹਾ ਸੀ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਇੱਕ ਮਾਸੂਮ ਬੱਚੇ ਨੂੰ ਮੌਤ ਦਿੱਤੀ ਹੋਵੇਗੀ ਅਤੇ ਇਸ ਨੂੰ ਦੇਖ ਕੇ ਹਰ ਕੋਈ ਦੁਖੀ ਹੋ ਰਿਹਾ ਸੀ ਅਤੇ ਕਹਿ ਰਹੇ ਸਨ ਕਿ ਇਹ ਹਰਚਰਨ ਨੂੰ ਅਤੇ ਉਸ ਦੇ ਪਰਿਵਾਰ ਨੂੰ ਇਨਸਾਫ਼ ਮਿਲੇ

ਦੋਸਤੋ ਇਹ ਕਿਹਾ ਜਾ ਰਿਹਾ ਹੈ ਕਿ ਹਰਚਰਨ ਨੂੰ ਨਾਲ ਲੈ ਕੇ ਜਾਣ ਵਾਲੇ ਉਸ ਦੇ ਦੋਸਤ ਜੋ ਕਿ ਬਾਲਗ ਸਨ ਪਰ ਹਰਚਰਨ ਹਾਲੇ ਨਾਬਾਲਗ ਸੀ ਉਸ ਦੀ ਉਮਰ ਘੱਟ ਸੀ। ਦੋਸਤੋ ਪੂਰੀ ਗੱਲਬਾਤ ਹੀ ਥੱਲੇ ਹੈ ਇਸ ਵੀਡੀਓ ਚ ਦੇਖ ਸਕਦੇ ਹੋ । ਇਹ ਜਾਣਕਾਰੀ

ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *