Home / ਵਾਇਰਲ / ਦੇਖੋ ਬਾਲੀਵੁੱਡ ਦੇ ਸੀਨ ਕਿਸ ਤਰਾ ਕਰਦੇ ਨੇ ਸੂਟ ਤੇ ਬਣਾਉਦੇ ਨੇ ਉੱਲੂ !

ਦੇਖੋ ਬਾਲੀਵੁੱਡ ਦੇ ਸੀਨ ਕਿਸ ਤਰਾ ਕਰਦੇ ਨੇ ਸੂਟ ਤੇ ਬਣਾਉਦੇ ਨੇ ਉੱਲੂ !

ਦੋਸਤੋ ਤੁਸੀਂ ਜਦੋਂ ਵੀ ਤੁਸੀਂ ਸਿਨਮਾ ਕਰਦੇ ਵੇਚੇ ਜਾਂ ਫਿਰ ਘਰੇ ਬੈਠ ਕੇ ਫਿਲਮ ਦੇਖਦੇ ਹੋਵੋਗੇ ਤਾਂ ਤੁਸੀਂ ਉਦੋਂ ਜ਼ਰੂਰ ਤਾੜੀਆਂ ਮਾਰਦੇ ਹੋਵੋਗੇ। ਜਦੋਂ ਹੀਰੋ ਅਤੇ ਵਿਲੇਨ ਦੀ ਲੜਾਈ ਹੋਵੇ ਜਾਂ ਫਿਰ ਹੀਰੋ ਤੇ ਹੀਰੋਇਨ ਦੇ ਵਿਚ ਕੁਝ ਚੱਲ ਰਿਹਾ ਹੋਵੇ। ਵੈਸੇ ਤਾਂ ਅੱਜਕੱਲ੍ਹ

ਦੀਆਂ ਬੋਲਡ ਹੀਰੋਇਨ ਹੋਣ ਕਰਕੇ। ਜ਼ਿਕਰ ਫਿਲਮ ਦੇ ਵਿੱਚ ਕੋਈ ਵੀ ਰੋਮੈਂਟਿਕ ਸੀਨ ਕਰਨਾ ਹੋਵੇ ਤਾਂ ਬੇਝਿਜਕ ਕਰ ਲੈਂਦੀਆਂ ਹਨ। ਪਰ ਫਿਰ ਵੀ ਸੈੱਟ ਤੇ ਉੱਪਰ ਹੀਰੋ ਹੀਰੋਇਨ ਤੋਂ ਇਲਾਵਾ ਵੀ ਕੈਮਰਾਮੈਨ ਅਤੇ ਇੱਕ ਬਹੁਤ ਵੱਡੀ ਟੀਮ ਹੁੰਦੀ ਹੈ। ਜਿਸ ਦੇ ਵਿੱਚ

ਕਈ ਵਾਰ ਕਈ ਹੀਰੋਇਨ ਝਿਜਕ ਜਾਂਦੀਆਂ ਹਨ। ਜਿਸ ਦੇ ਕਾਰਨ ਤੁਹਾਨੂੰ ਪਾਗਲ ਬਣਾਉਣ ਦਿਲੀ ਵੀਐਫਐਕਸ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਇਸੇ ਦੇ ਚੱਲਦੇ ਬਹੁਤ ਸਾਰੇ ਸੀਨ ਜੋ ਹੀਰੋਇਨ ਨਹੀਂ ਕਰ ਪਾਉਂਦੀ। ਉਹ ਹੋਰ ਕਿਸੇ ਤੋਂ ਕਰਵਾ ਕੇ

ਵੀਐੱਫਐਕਸ ਦੇ ਜ਼ਰੀਏ ਹੈਰੋਇਨ ਦਾ ਮੂੰਹ ਉਸ ਉੱਪਰ ਲਗਾ ਦਿੱਤਾ ਜਾਂਦਾ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ

ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਮੋਦੀ ਨੇ ਕਰ ਦਿੱਤਾ ਵੱਡਾ ਐਲਾਨ !

ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਇਸ ਸਮੇਂ ਕਰੋਨਾ ਦੀ ਤੀਸਰੀ ਲਹਿਰ ਚੱਲ ਰਹੀ ਹੈ …

Leave a Reply

Your email address will not be published.

error: Content is protected !!