Home / ਦੇਸੀ ਨੁਸਖੇ / ਟਾਈਫਾਈਡ ਸਿਰਫ 3 ਦਿਨ ਚ ਜੜ ਤੋ ਛੁਟਕਾਰਾ !

ਟਾਈਫਾਈਡ ਸਿਰਫ 3 ਦਿਨ ਚ ਜੜ ਤੋ ਛੁਟਕਾਰਾ !

ਦੋਸਤੋ ਬਹੁਤ ਸਾਰੇ ਲੋਕਾਂ ਨੂੰ ਟਾਈਫਾਈਡ ਦੀ ਸਮੱਸਿਆ ਹੋਣ ਕਰਕੇ ਕਾਫੀ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ।ਟਾਈਫਾਈਡ ਦਾ ਬੁਖਾਰ ਬਹੁਤ ਲੰਮੇ ਸਮੇਂ ਤੱਕ ਇਨਸਾਨ ਨੂੰ ਪਰੇਸ਼ਾਨ ਕਰਦਾ ਹੈ।ਇਸ ਬੁਖਾਰ ਨੂੰ ਖ਼ਤਮ ਕਰਨ ਦੇ ਲਈ ਤੁਹਾਨੂੰ ਇੱਕ ਘਰੇਲੂ ਨੁਸਖਾ

ਦੱਸਣ ਜਾ ਰਹੇ ਹਾਂ। ਸਭ ਤੋਂ ਪਹਿਲਾਂ ਤੁਸੀਂ ਇੱਕ ਤਸਲੇ ਦੇ ਵਿੱਚ ਡੇਢ ਗਿਲਾਸ ਪਾਣੀ ਲੈ ਲਵੋ। ਇਸ ਵਿੱਚ 8 ਤੁਲਸੀ ਦੇ ਪੱਤੇ,ਅੱਧਾ ਚਮਚ ਕੁੱਪ ਕਲਾਂ, 3 ਟੁਕੜੇ ਜੈਵੀਤਰੀ,5 ਉਨਾਓ,ਅੱਧਾ ਚਮਚ ਅਜਵਾਇਣ ਦਾ ਪਾਊਡਰ ਅਤੇ 5 ਟੁਕੜੇ ਗਿਲੋਏ ਦੇ ਪਾ ਲਵੋ।

ਇਹਨਾਂ ਸਾਰੀਆਂ ਚੀਜ਼ਾਂ ਦਾ ਤੁਸੀਂ ਕਾੜਾ ਤਿਆਰ ਕਰਨਾ ਹੈ।ਜਦੋਂ ਇਹ ਪਾਣੀ ਉਬਲ ਕੇ ਅੱਧਾ ਕੱਪ ਰਹਿ ਜਾਵੇ ਤਾਂ ਇਸ ਨੂੰ ਤੁਸੀਂ ਛਾਣ ਕੇ ਕੱਪ ਵਿੱਚ ਪਾ ਲਵੋ।ਇਸ ਵਿੱਚ ਤੁਸੀਂ ਸਵਾਦ ਅਨੁਸਾਰ ਥੋੜ੍ਹੀ ਜਿਹੀ ਧਾਗੇ ਵਾਲੀ ਮਿਸ਼ਰੀ ਪਾ ਸਕਦੇ ਹੋ।ਇਸ ਕਾਹੜੇ

ਨੂੰ ਤੁਸੀਂ ਸਵੇਰੇ ਖਾਲੀ ਪੇਟ ਸੇਵਨ ਕਰਨਾ ਹੈ।ਜਦੋਂ ਤੁਸੀਂ ਇਸ ਦਾ ਇਸਤੇਮਾਲ ਕਰੋਗੇ ਤਾਂ ਟਾਈਫਾਈਡ ਬੁਖਾਰ ਹੌਲੀ ਹੌਲੀ ਖ਼ਤਮ ਹੋ ਜਾਵੇਗਾ।ਸੋ ਦੋਸਤੋ ਆਪਣੇ ਬੁਖਾਰ ਨੂੰ ਠੀਕ ਕਰਨ ਦੇ ਲਈ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ

ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਟਮਾਟਰ ਲਗਾਉਣ ਹੀ ਚਿਹਰਾ ਚਮਕੇਗਾ ਤੇ ਹੋਵੇਗਾ ਟਾਈਟ !

ਦੋਸਤੋ ਚਿਹਰੇ ਤੇ ਨਿਖਾਰ ਪੈਦਾ ਕਰਨ ਦੇ ਲਈ ਤੁਹਾਨੂੰ ਇੱਕ ਬਹੁਤ ਹੀ ਅਸਰਦਾਰ ਨੁਸਖਾ ਦੱਸਣ …

Leave a Reply

Your email address will not be published.

error: Content is protected !!