Home / ਵਾਇਰਲ / ਜਿਹਨਾ ਲੋਕਾ ਨੂੰ ਮਿਲਦਾ ਰਾਸਨ ਉਹਨਾ ਲਈ ਆਈ ਵੱਡੀ ਖੁਸਖਬਰੀ !

ਜਿਹਨਾ ਲੋਕਾ ਨੂੰ ਮਿਲਦਾ ਰਾਸਨ ਉਹਨਾ ਲਈ ਆਈ ਵੱਡੀ ਖੁਸਖਬਰੀ !

ਦੋਸਤੋ ਸਾਨੂੰ ਪਤਾ ਹੀ ਹੈ ਕਿ ਫਰਵਰੀ ਮਹੀਨੇ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ।ਇਸਦੇ ਚਲਦੇ ਹਰ ਪਾਰਟੀ ਵੱਲੋਂ ਆਪਣੇ ਆਪਣੇ ਐਲਾਨ ਕੀਤੇ ਜਾ ਰਹੇ ਹਨ ਤੇ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਜਾ ਰਿਹਾ ਹੈ।ਤੁਹਾਨੂੰ

ਦੱਸ ਦਈਏ ਕਿ ਸਮਾਰਟ ਰਾਸ਼ਨ ਕਾਰਡ ਬਣਾਏ ਜਾ ਰਹੇ ਹਨ ਅਤੇ ਇਸ ਨੂੰ ਬਣਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ।ਜੇਕਰ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਬਣਦੀ ਹੈ ਤਾਂ ਇਸ ਸਰਕਾਰ ਵੱਲੋਂ ਨਵਾਂ ਐਲਾਨ ਰਾਸ਼ਨ ਨੂੰ ਲੈ ਕੇ ਕਰ ਦਿੱਤਾ ਹੈ।ਤੁਹਾਨੂੰ ਦੱਸ ਦਈਏ

ਕਿ ਪਹਿਲਾਂ ਸਰਕਾਰ ਵੱਲੋਂ ਦਿੱਤੇ ਜਾਂਦੇ ਰਾਸ਼ਨ ਦੇ ਵਿੱਚ ਕੇਵਲ ਕਣਕ ਹੀ ਦਿੱਤੀ ਜਾਂਦੀ ਸੀ।ਪਰ ਹੁਣ ਜੇਕਰ ਕਾਂਗਰਸ ਸਰਕਾਰ ਬਣਦੀ ਹੈ ਤਾਂ ਉਸ ਵੱਲੋਂ ਰਾਸ਼ਨ ਦੇ ਵਿੱਚ ਕਣਕ,ਛੋਲੇ,2 ਕਿਲੋ ਖੰਡ ਅਤੇ ਇੱਕ ਕਿਲੋ ਪੱਤੀ ਦਿੱਤੀ ਜਾਵੇਗੀ।ਪਰਿਵਾਰ ਦੇ ਵਿੱਚ

ਮੈਂਬਰਾਂ ਦੇ ਹਿਸਾਬ ਦੇ ਨਾਲ ਖੰਡ ਅਤੇ ਪੱਤੀ ਦਿੱਤੀ ਜਾਵੇਗੀ।ਦੋਸਤੋ ਰਾਸ਼ਨ ਦੇ ਵਿੱਚ ਮਿਲਣ ਵਾਲੀਆਂ ਇਹ ਸਾਰੀਆਂ ਚੀਜ਼ਾਂ ਰੋਜਾਨਾਂ ਇਸਤੇਮਾਲ ਹੁੰਦੀਆਂ ਹਨ।ਜੇਕਰ ਇਹ ਚੀਜ਼ਾਂ ਸਰਕਾਰ ਵੱਲੋਂ ਘੱਟ ਰੇਟ ਤੇ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਤਾਂ ਕਾਫੀ

ਜਿਆਦਾ ਰਾਹਤ ਮਿਲ ਸਕਦੀ ਹੈ।ਇਸ ਤਰ੍ਹਾਂ ਦੋਸਤੋ ਕਾਂਗਰਸ ਸਰਕਾਰ ਵੱਲੋਂ ਇਹ ਵੱਡਾ ਐਲਾਨ ਕੀਤਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ

ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਗਲਤੀ ਨਾਲ ਲਿਆ ਪੰਗਾ ਪਰ ਫਿਰ ਜੋ ਹੋਇਆ !

ਦੋਸਤੋ ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋਈਆ ਕੁਝ ਵੀਡੀਓ ਬਾਰੇ ਜਾਣਕਾਰੀ ਦਵਾਗੇ। ਪਹਿਲੀ …

Leave a Reply

Your email address will not be published.

error: Content is protected !!