Home / ਵਾਇਰਲ / ਕੈਨੇਡਾ ਚ ਦੇਖੋ ਕਿਵੇ ਖੇਡੀ ਜਾਦੀ ਐ ਕੁੜੀਆ ਨਾਲ ਗੰਦੀ ਖੇਡ ਜਰੂਰ ਸੁਣੋ !

ਕੈਨੇਡਾ ਚ ਦੇਖੋ ਕਿਵੇ ਖੇਡੀ ਜਾਦੀ ਐ ਕੁੜੀਆ ਨਾਲ ਗੰਦੀ ਖੇਡ ਜਰੂਰ ਸੁਣੋ !

ਦੋਸਤੋ ਅੱਜ ਕੱਲ ਹਰ ਕੋਈ ਵਿਦੇਸ਼ਾਂ ਵਿੱਚ ਜਾਣਾ ਚਾਹੁੰਦਾ ਹੈ। ਅੱਜ ਕੱਲ ਬਹੁਤ ਸਾਰੀਆਂ ਕੁੜੀਆਂ ਵਿਦੇਸ਼ਾਂ ਵਿੱਚ ਜਾ ਰਹੀਆਂ ਹਨ। ਪਰ ਉਹਨਾਂ ਨੂੰ ਵਿਦੇਸ਼ ਜਾ ਕੇ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਦੋਸਤ ਇਕ ਵੀਡੀਓ ਸੋਸ਼ਲ ਮੀਡੀਆ

ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਇੱਕ ਕੁੜੀ ਫੋਨ ਤੇ ਮਹਿਲਾ ਅਫਸਰ ਨਾਲ ਗੱਲ ਕਰਦੀ ਹੋਈ ਆਪਣੀ ਸਾਰੀ ਪਰੇਸ਼ਾਨੀ ਦੱਸਦੀ ਹੈ। ਜੋ ਹੁਣ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕੁੜੀ ਦਾ

ਕਹਿਣਾ ਹੈ ਕਿ ਕੈਨੇਡਾ ਵਿੱਚ ਜਿਹੜੇ ਪੰਜਾਬੀ ਨਵੇਂ ਹੁੰਦੇ ਹਨ। ਉਹਨਾਂ ਨੂੰ ਦੇ ਰਹਿਣ ਵਾਲੇ ਪੰਜਾਬੀ ਪਸਾਆ ਦਿੰਦੇ ਹਨ। ਪਰ ਜਿਹੜੇ ਲੋਕ ਸਮਝਦਾਰ ਹੁੰਦੇ ਹਨ। ਉਹ ਇਹਨਾਂ ਲੋਕਾਂ ਦਾ ਸ਼ਿਕਾਰ ਨਹੀਂ ਬਣਦੇ। ਖਾਸਕਰ ਉਹ ਲੋਕ ਉਥੇ ਜਾਣ ਵਾਲੀਆਂ ਕੁੜੀਆਂ ਨੂੰ

ਦੇਵਪਾਰ ਦੇ ਧੰਦੇ ਵਿੱਚ ਸੁੱਟ ਦਿੰਦੇ ਹਨ। ਜਿਸ ਕਾਰਨ ਇੱਥੇ ਰਹਿਣ ਵਾਲੀਆਂ ਕੁੜੀਆਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ

ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਮਹਿਲਾ ਤੇ ਪੁਲਸ ਵਾਲੇ ਨੂੰ ਇਸ ਹਾਲਤ ਚ ਦੇਖ ਹੋਇਆ ਸੱਕ ਤਾ ਉੱਡ ਗਏ ਹੋਸ !

ਦੋਸਤੋ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ।ਇੱਕ ਵੀਡੀਓ ਸੋਸ਼ਲ ਮੀਡੀਆ ਤੇ …

Leave a Reply

Your email address will not be published.

error: Content is protected !!