Breaking News

14 ਜਨਵਰੀ 2021 ਨੂੰ ਪਾਣੀ ਦੀ ਬੋਤਲ ਵਿੱਚ ਇਹ ਚੀਜ ਪਾਕੇ ਰੱਖੋ ਛੱਤ ਤੇ !

14 ਜਨਵਰੀ 2021 ਨੂੰ ਮਕਰ ਸਕਰਾਂਤੀ ਦਾ ਤਿਉਹਾਰ ਮ ਨਾ ਇ ਆ ਜਾਵੇਗਾ। ਇਸ ਦਿਨ ਜੇਕਰ ਕੁਝ ਉਪਾਏ ਕੀਤੇ ਜਾਣ ਤਾਂ ਉਨ੍ਹਾਂ ਦਾ ਰਿਜਲਟ ਦੇਖਣ ਨੂੰ ਜ਼ਰੂਰ ਮਿਲੇਗਾ। ਦੋਸਤੋ ਇਸ ਦਿਨ ਜੇਕਰ ਇਸ ਪਾਣੀ ਦਾ ਇਸਤੇਮਾਲ ਕੀਤਾ ਜਾਵੇ ਤਾਂ ਧਨ ਦੀ ਕਮੀ ਖਤਮ ਹੋ ਜਾਵੇਗੀ ਅਤੇ ਲੋਕ ਤੁਹਾਡੀ ਇੱਜ਼ਤ ਕਰਨਾ ਸ਼ੁਰੂ ਕਰ ਦੇਣਗੇ। ਇ ਸ ਦਿਨ ਘਰ ਦੇ ਵਿੱਚ ਇੱਕ ਜਗ੍ਹਾ ਤੇ ਲਾਲ ਕੱਪੜਾ

ਵਿਛਾ ਲਵੋ ਅਤੇ ਉਸ ਉੱਪਰ ਇੱਕ ਤਾਂਬੇ ਦਾ ਬਰਤਨ ਲਵੋ।ਉਸ ਵਿੱਚ ਪਾ ਣੀ ਭਰ ਲਵੋ।ਇਸ ਪਾਣੀ ਵਿੱਚ ਮਾਣਕ ਨੂੰ ਪਾ ਦਵੋ ਅਤੇ ਇੱਕ ਸੂਰਜਮੁਖੀ ਦਾ ਫੁੱਲ ਪਾ ਦਿਓ।ਮਾਣਕ ਵਿਅਕਤੀ ਦੀ ਜ਼ਿੰਦਗੀ ਵਿੱਚ ਸਕਰਾਤਮਕਤਾ ਲਿਆਉਂਦਾ ਹੈ। ਇਸਤੋਂ ਬਾਅਦ ਦੋਸਤੋ:ओम सूर्याय नमः ਮੰਤਰ ਦਾ ਜਾਪ ਕਰਨਾ ਹੈ।ਇਸ ਤਰ੍ਹਾਂ ਇਹ ਪਾ ਣੀਂ ਬਹੁਤ ਹੀ ਸ਼ਕਤੀ ਵਾਲਾ ਹੋਵੇਗਾ।ਇਸਨੂੰ ਮਾਣਕ

ਅਤੇ ਫੁੱਲ ਸਮੇਤ ਹੀ ਇੱਕ ਕੱਚ ਦੀ ਬੋਤਲ ਵਿੱਚ ਪਾ ਕੇ ਸ ਟੋ ਰ ਕਰ ਲਓ।ਇਸਨੂੰ ਘਰ ਦੇ ਅਜਿਹੇ ਕੋਨੇ ਵਿੱਚ ਰੱਖੋ ਜਿਥੇ ਸੂਰਜ ਦੀ ਰੌਸ਼ਨੀ ਇਸ ਉੱਤੇ ਪੈਂਦੀ ਰਹੇ।ਜੇਕਰ ਤੁਸੀਂ ਆਪਣੇ ਦੁਸ਼ਮਣ ਤੋਂ ਜਿੱਤਣਾ ਚਾਹੁੰਦੇ ਹੋ ਤਾਂ ਇਸ ਪਾਣੀਂ ਦੇ ਨਾਲ ਮੂੰਹ ਧੋ ਕੇ ਜਾਵੋ ਤੁਹਾਡਾ ਕੰ ਮ ਜ਼ਰੂਰ ਹੋਵੇਗਾ।

ਇਸ ਪਾਣੀ ਦੇ ਨਾਲ ਵਸ਼ੀਕਰਨ ਵੀ ਕੀਤਾ ਜਾ ਸਕਦਾ ਹੈ।ਇ ਸ ਲਈ ਦੋਸਤੋ ਇਸ ਉਪਾਏ ਨੂੰ ਜ਼ਰੂਰ ਅਜ਼ਮਾਓ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕੁੱਤੇ ਨੂੰ ਇਹ ਹਰਕਤ ਕਰਦਾ ਦਿਖਾਈ ਦਿੱਤਾ ਇਹ ਬਜੁਰਗ ਪਰ ਸੱਚਾਈ ਜਾਣ ਸਭ ਹੈਰਾਨ ਰਹਿ ਗਏ !

ਕੀ ਤੁਸੀਂ ਕਦੇ ਸੁਣਿਆ ਹੈ ਕਿ ਆਪਣੀ ਜਾਇਦਾਦ ਦਾ ਅੱ ਧਾ ਹਿੱਸਾ ਪਾਲਤੂ ਕੁੱਤੇ ਨੂੰ …

Leave a Reply

Your email address will not be published. Required fields are marked *