ਅਸੀਂ ਅਕਸਰ ਹੀ ਦੇਖਿਆ ਹੋਵੇਗਾ ਕਿ ਗਰਦਨ ਕੋ ਹ ਣੀ ਅਤੇ ਮੱਥੇ ਉੱਪਰ ਕਾਲਾਪਨ ਆਉਣ ਲੱਗਦਾ ਹੈ,ਜੋ ਦੇਖਣ ਵਿੱਚ ਕਾਫੀ ਭੱਦਾ ਲੱਗਦਾ ਹੈ। ਅਸੀਂ ਆਪਣੇ ਚਿਹਰੇ ਦੀ ਦੇਖਭਾਲ ਤਾ ਕਰ ਲੈਂਦੇ ਹਾਂ ਪਰ ਅਸੀਂ ਇਨ੍ਹਾਂ ਭਾਗਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਾਂ। ਜਿਸ ਕਾਰਨ ਇਨ੍ਹਾਂ ਉੱਤੇ ਗੰਦਗੀ ਜਮਾਂ ਹੋ ਣੀ ਸ਼ੁਰੂ ਹੋ ਜਾਂਦੀ ਹੈ। ਅੱਜ ਅਸੀਂ ਇਸ ਸਮਸਿਆ ਨੂੰ ਦੂਰ ਕਰਨ ਦੇ ਲਈ ਇੱਕ ਬਹੁਤ
ਹੀ ਫਾਇਦੇਮੰਦ ਨੁਸਖਾ ਤੁਹਾਨੂੰ ਦੱਸਾਂਗੇ।ਸਭਤੋਂ ਪਹਿਲਾਂ ਇੱਕ ਕਟੋਰੀ ਵਿੱ ਚ ਦੋ ਚਮਚ ਦੇ ਕਰੀਬ ਤੇਜ ਗਰਮ ਪਾਣੀ ਲਵੋ।ਉਸ ਵਿੱਚ ਡੇਢ ਚਮਚ ਐਲੋਵੇਰਾ ਜੈੱਲ ਮਿਲਾ ਲਵੋ।ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਣੀ ਗਰਦਨ ਮੱਥਾ ਜਾ ਫਿਰ ਜਿੱਥੇ ਵੀ ਕਾਲਾਪਨ ਹੈ,ਉਸ ਜਗ੍ਹਾ ਤੇ ਇਸਨੂੰ ਲਗਾ ਲ ਵੋ ਅਤੇ ਮਸਾਜ ਕਰੋ।ਪੰਜ ਮਿੰਟ ਮਸਾਜ ਕਰਨ ਤੋਂ ਬਾਅਦ ਇਸ ਉੱਪਰ ਨਿੰਬੂ ਦੇ ਨਾਲ ਮਸਾਜ
ਕਰਨੀ ਸ਼ੁਰੂ ਕਰ ਦੇਵੋ।ਤੁਸੀਂ ਨਿੰਬੂ ਦੀ ਜਗ੍ਹਾ ਤੇ ਟਮਾਟਰ ਵੀ ਇਸਤੇਮਾਲ ਕ ਰ ਸਕਦੇ ਹੋ।ਇਸ ਮਸਾਜ ਨੂੰ ਵੀ ਤੁਸੀਂ ਪੰਜ ਮਿੰਟ ਲਈ ਕਰਨਾ ਹੈ।ਇਸਤੋਂ ਬਾਅਦ ਠੰਢੇ ਪਾਣੀ ਦੇ ਨਾਲ ਆਪਣੇ ਗਰਦਨ ਜਾ ਮੱਥੇ ਨੂੰ ਧੋ ਲਵੋ।ਇਸ ਨੁਸਖ਼ੇ ਨੂੰ ਰੋ ਜ਼ਾ ਨਾ ਹੀ ਇਸਤੇਮਾਲ ਕਰਨਾ ਹੈ।
ਇਸਦੇ ਲਗਾਤਾਰ ਇਸਤੇਮਾਲ ਦੇ ਨਾਲ ਬਹੁਤ ਵਧੀਆ ਨ ਤੀ ਜੇ ਸਾਹਮਣੇ ਆਉਣਗੇ। ਸੋ ਦੋਸਤੋ ਇਸ ਨੁਸਖੇ ਨੂੰ ਜ਼ਰੂਰ ਅਜ਼ਮਾਓ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱ ਥ ਨਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱ ਕ ਪਹੁੰਚਦੀ ਹੋ ਸਕੇ।