ਰੀਤੀ ਰਿਵਾਜਾ ਨਾਲ ਹੋਇਆ ਕੁੱਤੇ ਕੁੱਤੀਆ ਦਾ ਵਿਆਹ ਪਾਰਟੀ ਵਿੱਚ ਪਹੁੰਚੇ 800 ਮਹਿਮਾਨ !

ਮੱਧ ਪ੍ਰਦੇਸ਼ ਦੇ ਇੱਕ ਪਿੰਡ ਤੋਂ ਬਹੁਤ ਹੀ ਅਜੀਬ ਮਾਮਲਾ ਦੇ ਖ ਣ ਨੂੰ ਮਿਲਿਆ ਹੈ।ਦਰਅਸਲ ਇਸ ਇਲਾਕੇ ਦੇ ਵਿੱਚ ਇੱਕ ਕੁੱਤੇ ਅਤੇ ਕੁੱਤੀ ਦਾ ਵਿਆਹ ਕਰਵਾਇਆ ਗਿਆ।ਇਹ ਵਿਆਹ ਹਿੰਦੂ ਰੀਤੀ-ਰੀਵਾਜਾਂ ਦੇ ਅਨੁਸਾਰ ਕਰਵਾਇਆ ਗਿਆ।ਕਿਹਾ ਜਾ ਰਿਹਾ ਹੈ ਕਿ ਕੁੱਤੇ ਦਾ ਨਾਮ ਕੋਲੂ ਹੈ ਅਤੇ ਕੁੱ ਤੇ ਦਾ ਨਾਮ ਰਸ਼ਮੀ।ਦਰਅਸਲ ਇਹ ਪਿੰਡ ਪਾਣੀ ਦੀ ਕਮੀ ਦੇ ਨਾਲ ਜੂਝ ਰਿਹਾ ਸੀ।

ਇਸ ਸਮੱਸਿਆ ਤੋਂ ਰਾਹਤ ਪਾਉਣ ਦੇ ਲਈ ਉਥੋਂ ਦੇ ਲੋਕਾਂ ਨੇ ਇੱਕ ਕੁੱਤੀ ਅ ਤੇ ਕੁਤੇ ਦਾ ਵਿਆਹ ਰਚਾ ਦਿੱਤਾ।ਉਥੋਂ ਦੇ ਲੋਕਾਂ ਦਾ ਮੰਨਣਾ ਹੈ ਕਿ ਜਿਸ ਵੇਲੇ ਜਾਨਵਰਾਂ ਦਾ ਵਿਆਹ ਕੀਤਾ ਜਾਂਦਾ ਹੈ ਤਾਂ ਪਰਮਾਤਮਾ ਖੁਸ਼ ਹੁੰਦੇ ਹਨ।ਇਸ ਲਈ ਉਥੋਂ ਦੇ ਲੋਕਾਂ ਨੇ ਇੱਕ ਕੁੱਤੇ ਅਤੇ ਕੁੱਤੀ ਦਾ ਵਿ ਆ ਹ ਕਰਵਾਇਆ ਅਤੇ ਇਹ ਵਿਆਹ ਪੂਰੇ ਰੀਤੀ-ਰਿਵਾਜ਼ਾਂ ਨਾਲ ਕਰਵਾਇਆ ਗਿਆ।

ਇਸ ਤਰ੍ਹਾਂ ਅੱਜ ਵੀ ਭਾਰਤ ਦੇ ਵਿੱਚ ਅਜਿਹੇ ਰੀਤੀ ਰਿਵਾਜ ਅਪਣਾਏ ਜਾਂ ਦੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਵਿਆਹੀ ਕੁੜੀ ਨੇ ਪਤੀ ਦੀ ਗੈਰਹਾਜਰੀ ਵਿੱਚ ਬੁਲਾਇਆ ਆਸਿਕ ਨੂੰ ਪਰ ਉੱਪਰੋ ਪਹੁੰਚ ਗਿਆ ਪਤੀ !

ਦੋਸਤੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇਕ ਅਜਿਹੀ ਕਹਾਣੀ ਜਿ ਸ ਦੇ ਵਿਚ ਇੱਕ …

Leave a Reply

Your email address will not be published. Required fields are marked *