ਝਾਰਖੰਡ ਦੇ ਰਾਂਚੀ ਤੋਂ ਇੱਕ ਬੇਹੱਦ ਹੈਰਾਨ ਕਰ ਦੇਣ ਵਾਲਾ ਮਾ ਮ ਲਾ ਸਾਹਮਣੇ ਆਇਆ ਹੈ। ਦਰਅਸਲ ਇੱਕ ਆਸ਼ਿਕ ਆਪਣੀ ਪ੍ਰੇਮਿਕਾ ਦੇ ਨਾਲ ਨਾਲ ਉਸ ਦੀ ਮਾਂ ਨੂੰ ਵੀ ਉਠਾ ਕੇ ਲੈ ਗਿਆ।ਰਾਂਚੀ ਦੇ ਇੱਕ ਪਿੰਡ ਤੋਂ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਇੱਕ ਨਾਬਾਲਗ ਨੂੰ ਉਸ ਦਾ ਪ੍ਰੇਮੀ ਭਜਾਉਣ ਲਈ ਆ ਇ ਆ ਹੋਇਆ ਸੀ। ਪਰ ਜਿਸ ਵੇਲੇ ਉਸਦੀ ਮਾਂ ਨੇ ਇਸ ਦਾ ਵਿਰੋਧ ਕੀਤਾ ਤਾਂ
ਓਹ ਮਾਂ ਨੂੰ ਵੀ ਨਾਲ ਹੀ ਉਠਾ ਕੇ ਲੈ ਗਏ।ਉਸ ਨਾਬਾਲਗ ਦਾ ਪ੍ਰੇਮੀ ਬਿਹਾਰ ਦਾ ਰ ਹਿ ਣ ਵਾਲਾ ਹੈ ਅਤੇ ਉਹ ਬਿਹਾਰ ਤੋਂ ਆਇਆ ਹੋਇਆ ਸੀ।ਉਹ ਆਪਣੀ ਨਾਬਾਲਗ ਪ੍ਰੇਮਿਕਾ ਨੂੰ ਆਪਣੇ ਨਾਲ ਭਜਾਉਣ ਲਈ ਲੈਣ ਆਇਆ ਸੀ। ਪਰ ਇਹ ਸਭ ਘਟਨਾ ਜਦੋਂ ਉਸ ਦੀ ਮਾਂ ਨੂੰ ਪਤਾ ਲੱ ਗੀ ਤਾਂ ਉਸ ਨੇ ਇਸ ਦਾ ਵਿਰੋਧ ਕੀਤਾ।ਉਸ ਲੜਕੇ ਨੇ ਡਰਾਈਵਰ ਦੇ ਨਾਲ ਮਿਲ ਕੇ ਉਸਦੀ ਮਾਂ ਨੂੰ ਵੀ
ਕਾਰ ਵਿੱਚ ਬਿਠਾ ਲਿਆ ਅਤੇ ਰਫੂ ਚੱਕਰ ਹੋ ਗਏ।ਇਸ ਮਾਮਲੇ ਵਿੱਚ ਤੁ ਹਾ ਡੀ ਕੀ ਰਾਏ ਹੈ ਕਿ ਲੜਕੇ ਨੇ ਲੜਕੀ ਦੀ ਮਾਂ ਨੂੰ ਉਠਾ ਕੇ ਸਹੀ ਕੀਤਾ ਹੈ ਜਾਂ ਗਲਤ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁ ਹਾ ਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾ ਣ ਕਾ ਰੀ ਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।