Home / ਦੇਸੀ ਨੁਸਖੇ / ਇਹ ਤਰੀਕਾ ਵਰਤਕੇ ਦੇਖੋ ਸਭ ਭੁੱਲ ਜਾਓਗੇ !

ਇਹ ਤਰੀਕਾ ਵਰਤਕੇ ਦੇਖੋ ਸਭ ਭੁੱਲ ਜਾਓਗੇ !

ਦੋਸਤੋ ਚਿਹਰੇ ਤੇ ਨਿਖਾਰ ਪੈਦਾ ਕਰਨ ਦੇ ਲਈ ਤੁਹਾਨੂੰ ਇੱਕ ਬਹੁਤ ਹੀ ਬਿਹਤਰੀਨ ਫੇਸਪੈਕ ਦੱਸਣ ਜਾ ਰਹੇ ਹਾਂ।ਇਸ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਅਸੀਂ ਦਹੀਂ ਨੂੰ ਥੋੜ੍ਹਾ ਜਿਹਾ ਪਤਲਾ ਕਰ ਲਵਾਂਗੇ ਅਤੇ ਡੇਢ ਚਮਚ ਦਹੀਂ ਲੈ ਲਵਾਂਗੇ।ਇਸ

ਵਿੱਚ ਤੁਸੀਂ ਇੱਕ ਚੱਮਚ ਬਾਦਾਮ ਦਾ ਪਾਊਡਰ ਪਾ ਲਵੋ।ਅੱਧਾ ਚੱਮਚ ਚੀਨੀ ਪਾਊਡਰ,1 ਚੱਮਚ ਮਸੂਰ ਦੀ ਦਾਲ ਦਾ ਪਾਊਡਰ,ਇੱਕ ਚੱਮਚ ਸ਼ਹਿਦ, ਥੋੜ੍ਹਾ ਜਿਹਾ ਗੁਲਾਬ ਜਲ, ਅਤੇ ਅੱਧਾ ਚਮਚ ਨਾਰੀਅਲ ਦਾ ਤੇਲ ਮਿਕਸ ਕਰ ਲਵਾਂਗੇ।ਇਹਨਾਂ ਸਾਰੀਆਂ ਚੀਜ਼ਾਂ ਨੂੰ

ਚੰਗੀ ਤਰ੍ਹਾਂ ਮਿਕਸ ਕਰਕੇ ਅਸੀਂ ਪੰਜ ਮਿੰਟ ਦੇ ਲਈ ਇਸ ਨੂੰ ਰੈਸਟ ਕਰਨ ਦੇ ਲਈ ਰੱਖ ਦੇਵਾਂਗੇ।ਇਸ ਤੋਂ ਬਾਅਦ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਇਸ ਪੇਸਟ ਨੂੰ ਆਪਣੇ ਚਿਹਰੇ ਤੇ ਲਗਾ ਲਵੋ।ਜਦੋਂ ਇਹ ਪੇਸਟ ਤੁਹਾਡੇ ਚਿਹਰੇ ਤੇ ਸੁੱਕ

ਜਾਵੇ ਤਾਂ ਇਸ ਨੂੰ ਤੁਸੀਂ ਹਲਕੇ ਹਲਕੇ ਹੱਥਾਂ ਦੇ ਨਾਲ ਮਸਾਜ ਕਰਦੇ ਹੋਏ ਉਤਾਰ ਲਵੋ। ਤੁਸੀਂ ਦੇਖੋਗੇ ਕਿ ਤੁਹਾਡਾ ਚਿਹਰਾ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਸਾਫ਼ ਹੋ ਗਿਆ ਹੈ।ਇਸ ਨੂੰ ਤੁਸੀਂ ਹਫ਼ਤੇ ਦੇ ਵਿੱਚ ਦੋ ਤਿੰਨ ਵਾਰ ਜ਼ਰੂਰ ਇਸਤੇਮਾਲ ਕਰਨਾ ਹੈ।

ਸੋ ਦੋਸਤੋ ਆਪਣੇ ਚਿਹਰੇ ਦੀ ਦੇਖਭਾਲ ਕਰਨ ਦੇ ਲਈ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ

ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰੋਜਾਨਾ ਇਸ ਚੀਜ ਨੂੰ ਲਗਾਉਣ ਨਾਲ ਚਮਕੇਗਾ ਚਿਹਰਾ !

ਦੋਸਤੋ ਗਰਮੀਆਂ ਦੇ ਮੌਸਮ ਵਿੱਚ ਆਪਣੇ ਚਿਹਰੇ ਤੇ ਨਿਖਾਰ ਪੈਦਾ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ …

Leave a Reply

Your email address will not be published.

error: Content is protected !!