Home / ਵਾਇਰਲ / ਦੋ ਸਾਲਾ ਬੱਚੀ ਨੇ ਨਿਗਲ ਲਈ ਸੋਨੇ ਦੀ ਅੰਗੂਠੀ ਦੇਖੋ ਡਾਕਟਰ ਨੇ ਬਿਨਾ ਆਪਰੇਸਨ ਤੋ ਕੱਢੀ ਬਾਹਰ !

ਦੋ ਸਾਲਾ ਬੱਚੀ ਨੇ ਨਿਗਲ ਲਈ ਸੋਨੇ ਦੀ ਅੰਗੂਠੀ ਦੇਖੋ ਡਾਕਟਰ ਨੇ ਬਿਨਾ ਆਪਰੇਸਨ ਤੋ ਕੱਢੀ ਬਾਹਰ !

ਦੋਸਤੋ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਉਤਰ ਪ੍ਰਦੇਸ਼ ਤੋਂ ਸਾਹਮਣੇ ਆ ਰਹੀ ਹੈ।ਖ਼ਬਰ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਇੱਕ ਇਲਾਕੇ ਦੇ ਵਿੱਚ ਦੋ ਸਾਲ ਦੀ ਲੜਕੀ ਨੇ ਖੇਲਦੇ ਹੋਏ ਸੋਨੇ ਦੀ ਅੰਗੂਠੀ ਨਿਗਲ ਲਈ।ਜਿਸ ਤੋਂ ਬਾਅਦ ਉਹ

ਅੰਗੂਠੀ ਉਸ ਦੇ ਗਲੇ ਦੇ ਵਿੱਚ ਅਟਕ ਗਈ ਅਤੇ ਉਸ ਦੀ ਹਾਲਤ ਗੰਭੀਰ ਹੋ ਗਈ।ਇਹ ਘਟਨਾ ਦੇਖ ਕੇ ਪਰਿਵਾਰਕ ਮੈਂਬਰਾਂ ਨੇ ਜਲਦੀ ਹੀ ਉਸ ਲੜਕੀ ਦਾ ਐਕਸ-ਰੇ ਕਰਵਾਇਆ।ਐਕਸ ਰੇ ਦੇ ਵਿੱਚ ਅੰਗੂਠੀ ਉਸਦੇ ਗਲੇ ਵਿੱਚ ਅਟਕੀ ਹੋਈ ਨਜ਼ਰ ਆਈ।

ਜਿਸ ਤੋਂ ਬਾਅਦ ਉਸ ਨੂੰ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਗਿਆ।ਜਿਥੇ ਕਿ ਦੂਰਬੀਨ ਅਪ੍ਰੇਸ਼ਨ ਓਪਰੇਸ਼ਨ ਦੇ ਨਾਲ ਉਸ ਦੀ ਅੰਗੂਠੀ ਬਾਹਰ ਕੱਢੀ ਗਈ।ਇਸ ਤੋਂ ਬਾਅਦ ਲੜਕੀ ਨੇ ਰਾਹਤ ਦਾ ਸਾਹ ਲਿਆ ਤੇ ਜਦੋਂ ਉਹ ਠੀਕ ਹੋ ਗਈ ਤਾਂ ਪਰਿਵਾਰਕ

ਮੈਂਬਰਾਂ ਨੇ ਉਸ ਨੂੰ ਘਰ ਲਿਆਂਦਾ।ਇਸ ਤਰ੍ਹਾਂ ਦੋਸਤੋ 2 ਸਾਲ ਦੀ ਬੱਚੀ ਲਈ ਡਾਕਟਰ ਭਗਵਾਨ ਬਣ ਕੇ ਆਏ। ਇਸ ਖਬਰ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ

ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹ ਸੱਚਾਈ ਜਾਣ ਚੌਕ ਜਾਓਗੇ ਤੁਸੀ ਵੀ !

ਦੋਸਤੋ ਸੋਸ਼ਲ ਮੀਡੀਆ ਤੇ ਇੱਕ ਦਿਲ ਦਹਿਲਾਉਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ …

Leave a Reply

Your email address will not be published.

error: Content is protected !!