Home / ਦੇਸੀ ਨੁਸਖੇ / ਚਿਹਰੇ ਦੇ ਦਾਗ ਧੱਭਿਆ ਨੂੰ ਕਰੇਗਾ ਦੂਰ ਬਸ ਕਰੋ ਇਹ ਆਸਾਨ ਉਪਾਅ !

ਚਿਹਰੇ ਦੇ ਦਾਗ ਧੱਭਿਆ ਨੂੰ ਕਰੇਗਾ ਦੂਰ ਬਸ ਕਰੋ ਇਹ ਆਸਾਨ ਉਪਾਅ !

ਹਰ ਇੱਕ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਸ ਦੇ ਚਿਹਰੇ ਉਤੇ ਨਿਖਾਰ ਬਣਿਆ ਰਹੇ।ਇਸ ਦੇ ਚਲਦਿਆਂ ਲੋਕ ਆਪਣੇ ਚਿਹਰੇ ਉੱਤੇ ਬਿਊਟੀ ਪ੍ਰੋਡਕਟ ਦਾ ਇਸਤੇਮਾਲ ਕਰਦੇ ਹਨ।ਜੇਕਰ ਕੁਦਰਤੀ ਢੰਗ ਦੇ ਨਾਲ ਚਿਹਰੇ ਦੀ ਦੇਖਭਾਲ ਕੀਤੀ ਜਾਵੇ ਤਾਂ ਚਿਹਰੇ

ਉਤੇ ਨਿਖਾਰ ਪੈਦਾ ਹੋ ਰਿਹਾ ਹੈ।ਚਿਹਰੇ ਉਤੇ ਨਿਖਾਰ ਪੈਦਾ ਕਰਨ ਲਈ ਅਤੇ ਦਾਗ-ਧੱਬਿਆਂ ਨੂੰ ਖ਼ਤਮ ਕਰਨ ਦੇ ਲਈ ਅੱਜ ਅਸੀਂ ਤੁਹਾਨੂੰ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ।ਦੋਸਤੋ ਸਭ ਤੋਂ ਪਹਿਲਾਂ ਅਸੀਂ ਇੱਕ ਕਟੋਰੀ ਦੇ ਵਿੱਚ ਇੱਕ ਚਮਚ ਕੱਚਾ ਦੁੱਧ ਲੈ ਲਵਾਂਗੇ।ਇਸ ਦੇ

ਵਿੱਚ ਇੱਕ ਚੱਮਚ ਐਲੋਵੇਰਾ ਜੈਲ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ।ਹੁਣ ਇਸ ਮਿਸ਼ਰਣ ਦੀ ਸਹਾਇਤਾ ਦੇ ਨਾਲ ਆਪਣੇ ਚਿਹਰੇ ਉੱਤੇ ਸਫਾਈ ਕਰੋ ਅਤੇ ਪੰਜ ਮਿੰਟ ਲਈ ਲੱਗਾ ਰਹਿਣ ਦਿਓ।ਇਸ ਤੋਂ ਬਾਅਦ ਅਸੀਂ ਇੱਕ ਆਲੂ ਲੈ ਲਵਾਂਗੇ ਅਤੇ ਉਸ ਨੂੰ

ਕੱਦੂਕਸ ਕਰ ਕੇ ਉਸ ਦਾ ਰਸ ਕੱਢ ਲਵਾਂਗੇ।ਜਦੋਂ ਰਸ ਦੇ ਵਿੱਚੋਂ ਆਲੂ ਦਾ ਸਟਾਰਚ ਨਿਕਲ ਜਾਵੇ ਤਾਂ ਅਸੀਂ ਇੱਕ ਚੱਮਚ ਸਟਾਰਚ ਲੈ ਲਵਾਂਗੇ।ਇਸ ਵਿੱਚ ਇੱਕ ਚਮਚ ਕੱਚਾ ਦੁੱਧ ਅਤੇ ਅੱਧਾ ਚੱਮਚ ਸ਼ਹਿਦ ਮਿਲਾ ਲਵੋ।ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਣੇ

ਚਿਹਰੇ ਤੇ ਲਗਾ ਲਵੋ।ਦਸ ਮਿੰਟ ਤੋਂ ਬਾਅਦ ਤੁਸੀਂ ਸਾਦੇ ਪਾਣੀ ਦੇ ਨਾਲ ਆਪਣਾ ਚਿਹਰਾ ਧੋ ਸਕਦੇ ਹੋ।ਇਸ ਨੂੰ ਦੋਸਤੋ ਤੁਸੀਂ ਰੋਜ਼ਾਨਾ ਇਸਤੇਮਾਲ ਕਰਨਾ ਹੈ ਅਤੇ ਰਾਤ ਦੇ ਸਮੇਂ ਹੀ ਕਰਨਾ ਹੈ।ਜੇਕਰ ਤੁਸੀਂ ਇਸ ਘਰੇਲੂ ਨੁਸਖ਼ੇ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ

ਚਿਹਰੇ ਤੇ ਬਹੁਤ ਹੀ ਵਧੀਆ ਨਿਖਾਰ ਆ ਜਾਵੇਗਾ।ਸੋ ਦੋਸਤੋ ਇਸ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ

ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਆਵੇਗਾ ਐਨਾ ਨਿਖਾਰ ਦੇਖ ਯਕੀਨ ਨਹੀ ਕਰੋਗੇ !

ਦੋਸਤੋ ਚਿਹਰੇ ਤੇ ਨਿਖਾਰ ਪੈਦਾ ਕਰਨ ਦੇ ਲਈ ਅੱਜ ਅਸੀਂ ਤੁਹਾਨੂੰ ਦਹੀ ਦੇ ਨਾਲ ਫੇਸਿਅਲ …

Leave a Reply

Your email address will not be published.

error: Content is protected !!