Breaking News
Home / ਦੇਸੀ ਨੁਸਖੇ / 7 ਦਿਨਾ ਚ ਪੁਰਾਣੇ ਤੋ ਪੁਰਾਣੇ ਦਾਗ ਧੱਭੇ ਨਿਸਾਨ ਹੋਣਗੇ ਖਤਮ !

7 ਦਿਨਾ ਚ ਪੁਰਾਣੇ ਤੋ ਪੁਰਾਣੇ ਦਾਗ ਧੱਭੇ ਨਿਸਾਨ ਹੋਣਗੇ ਖਤਮ !

ਦੋਸਤੋ ਚਿਹਰੇ ਉੱਤੇ ਖੂਬਸੂਰਤ ਨਿਖਾਰ ਹਰ ਕੋਈ ਚਾਹੁੰਦਾ ਹੈ।ਦੋਸਤੋ ਲੋਕ ਤਰ੍ਹਾਂ-ਤਰ੍ਹਾਂ ਦੇ ਬਿਊਟੀ ਪ੍ਰੋਡਕਟ ਇਸਤੇਮਾਲ ਕਰਦੇ ਹਨ।ਪਰ ਇਹ ਸਭ ਚਿਹਰੇ ਤੇ ਸਾਈਡ ਇਫੈਕਟ ਵੀ ਕਰ ਸਕਦੇ ਹਨ।ਅੱਜ ਅਸੀਂ ਇੱਕ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ। ਇਸ ਦਾ

ਇਸਤੇਮਾਲ ਕਰਕੇ ਚਿਹਰੇ ਤੇ ਦਾਗ ਧੱਬੇ ਖਤਮ ਕੀਤੇ ਜਾ ਸਕਦੇ ਹਨ ਅਤੇ ਚਿਹਰੇ ਤੇ ਨਿਖਾਰ ਪੈਦਾ ਕੀਤਾ ਜਾ ਸਕਦਾ ਹੈ।ਸਭ ਤੋਂ ਪਹਿਲਾਂ ਅਸੀਂ ਇੱਕ ਚਮਚ ਚੰਦਨ ਦਾ ਪਾਊਡਰ ਲੈ ਲਵਾਂਗੇ ਅਤੇ ਉਸ ਵਿੱਚ ਗੁਲਾਬ ਜਲ ਮਿਲਾ ਕੇ ਇਸ ਦਾ ਪੇਸਟ ਤਿਆਰ

ਕਰ ਲਵਾਂਗੇ।ਇਸ ਤੋਂ ਬਾਅਦ ਅਸੀਂ ਇੱਕ ਆਲੂ ਲੈ ਲਵਾਂਗੇ ਅਤੇ ਉਸ ਦੇ ਬਰੀਕ ਬਰੀਕ ਗੋਲ ਟੁਕੜੇ ਕੱਟ ਲਵਾਂਗੇ। ਇਸ ਟੁਕੜੇ ਦੀ ਸਹਾਇਤਾ ਦੇ ਨਾਲ ਆਪਣੇ ਚਿਹਰੇ ਤੇ ਹਲਕੀ-ਹਲਕੀ ਮਸਾਜ ਕਰੋ ਅਤੇ ਇਸ ਪੇਸਟ ਨੂੰ ਆਪਣੇ ਚਿਹਰੇ ਤੇ

ਲਗਾਉਣਾ ਹੈ। ਜਦੋਂ ਇਹ ਪੇਸਟ ਤੁਹਾਡੇ ਚਿਹਰੇ ਤੇ ਸੁੱਕ ਜਾਵੇ ਤਾਂ ਤੁਸੀਂ ਆਪਣੇ ਚਿਹਰੇ ਨੂੰ ਪਾਣੀ ਨਾਲ ਸਾਫ ਕਰ ਲੈਣਾ ਹੈ।ਇਸ ਨੂੰ ਜੇਕਰ ਤੁਸੀਂ ਹਫ਼ਤੇ ਦੇ ਵਿੱਚ ਦੋ ਵਾਰ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਚਿਹਰੇ ਤੇ ਮੌਜੂਦ ਸਾਰੇ ਦਾਗ ਧੱਬੇ ਖਤਮ ਹੋ

ਜਾਣਗੇ ਅਤੇ ਚਿਹਰੇ ਤੇ ਨਿਖਾਰ ਪੈਦਾ ਹੋ ਜਾਵੇਗਾ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ

ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿਨਾ ਡਾਈ ਮਹਿੰਦੀ ਦੇ ਵਾਲਾ ਨੂੰ ਕਰੋ ਕਾਲਾ !

ਦੋਸਤੋ ਵਾਲ ਇਨਸਾਨ ਦੀ ਖੂਬਸੂਰਤੀ ਨੂੰ ਵਧਾਉਂਦੇ ਹਨ।ਪਰ ਅੱਜ ਕੱਲ੍ਹ ਅਸੀਂ ਵੇਖ ਰਹੇ ਹਾਂ ਕਿ …

Leave a Reply

Your email address will not be published. Required fields are marked *

error: Content is protected !!