Breaking News
Home / ਵਾਇਰਲ / ਘਰ ਦੀਆਂ ਕੰਧਾ ਟੱਪਕੇ ਅੰਦਰ ਵੜੀ ਘਰਵਾਲੀ ਦੋ ਬੱਚਿਆ ਦੇ ਪਿਉ ਦਾ ਚਲਦਾ ਬਾਹਰ ਚੱਕਰ !

ਘਰ ਦੀਆਂ ਕੰਧਾ ਟੱਪਕੇ ਅੰਦਰ ਵੜੀ ਘਰਵਾਲੀ ਦੋ ਬੱਚਿਆ ਦੇ ਪਿਉ ਦਾ ਚਲਦਾ ਬਾਹਰ ਚੱਕਰ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਪੰਜਾਬ ਤੋਂ ਆ ਰਹੀ ਇਕ ਬਹੁਤ ਹੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਖ਼ਬਰ। ਦੋਸਤੋ ਇਸ ਖ਼ਬਰ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਕ ਔਰਤ ਜਿਸ ਦਾ ਨਾਮ ਹਰਵਿੰਦਰ ਕੌਰ ਹੈ। ਉਸ ਦੇ ਵਿਆਹ ਨੂੰ ਲਗਪਗ ਸੱਤ ਸਾਲ

ਹੋ ਚੁੱਕੇ ਹਨ। ਉਸ ਦੀ ਦੋ ਬੱਚੇ ਹਨ ਜਿਨ੍ਹਾਂ ਵਿੱਚੋਂ ਇੱਕ ਬੱਚੀ ਦੀ ਉਮਰ ਪੰਜ ਸਾਲ ਅਤੇ ਦੂਸਰੇ ਦੀ ਤਿੰਨ ਸਾਲ ਹੈ। ਅਸਲ ਵਿੱਚ ਦੋਸਤੋ ਅੱਜਕੱਲ੍ਹ ਖ਼ਬਰਾਂ ਦੀ ਵਿੱਚ ਉਸ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ। ਜਿਸ ਦੇ ਵਿਚ ਉਹ ਆਪਣੇ

ਹੀ ਘਰ ਦੀ ਕੰਧ ਟੱਪ ਕੇ ਅੰਦਰ ਵੜਦੀ ਹੈ। ਉਸਦੇ ਨਾਲ ਉਸਦੇ ਪੇਕੇ ਘਰਵਾਲੇ ਵੀ ਲੋਕ ਸਨ ਜਿਵੇਂ ਹੀ ਉਹ ਘਰ ਦੇ ਅੰਦਰ ਜਾਂਦੇ ਹਨ ਤਾਂ ਦੇਖਦੇ ਹਨ। ਕਿ ਅੰਦਰ ਜਾ ਕੇ ਘਰ ਦੇ ਤਾਲਾ ਲੱਗਿਆ ਹੋਇਆ ਸੀ। ਅਸਲ ਵਿੱਚ ਉਸ ਦੇ ਪਤੀ ਦੇ ਬਾਹਰ

ਕਿਸੇ ਹੋਰ ਔਰਤ ਦੇ ਨਾਲ ਪ੍ਰੇਮ ਸਬੰਧ ਸਨ ਉਸ ਔਰਤ ਦੇ ਪੇਕੇ ਘਰਵਾਲੇ ਦਾ ਕਹਿਣਾ ਹੈ। ਕਿ ਉਸ ਦੇ ਘਰ ਜੋ ਕੁਝ ਵੀ ਬਣਿਆ ਹੈ ਇਹ ਸਭ ਕੁਝ ਹੀ ਉਨ੍ਹਾਂ ਨੇ ਦਿੱਤਾ ਹੈ। ਪਰ ਫਿਰ ਵੀ ਉਹ ਸਾਡੀ ਕੁੜੀ ਦੇ ਨਾਲ ਧੋਖਾ ਕਰ ਰਿਹਾ ਹੈ। ਇਹ ਬਹੁਤੀ

ਮਾੜੀ ਗੱਲ ਹੈ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇਲੀ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ

ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿੱਲ ਮਾਫ ਬਾਰੇ ਵੱਡੀ ਅਪਡੇਟ ਕਰੋ ਇਹ ਕੰਮ !

ਦੋਸਤੋ 300 ਯੂਨਿਟ ਬਿਜਲੀ ਇੱਕ ਜੁਲਾਈ ਤੋਂ ਲੋਕਾਂ ਨੂੰ ਮੁਫ਼ਤ ਮਿਲਣ ਜਾ ਰਹੀ ਹੈ।ਸਰਕਾਰ ਵੱਲੋਂ …

Leave a Reply

Your email address will not be published.

error: Content is protected !!