ਇਹ ਦੋ ਚੀਜਾ ਮਿਲਾਕੇ ਹਫਤੇ ਚ ਇੱਕ ਦਿਨ ਲਗਾਲੋ ਸਕਿੱਨ ਹੋਵੇਗੀ ਗੋਰੀ ਤੇ ਚਮਕਦਾਰ !

ਦੇਸੀ ਨੁਸਖੇ

ਦੋਸਤੋ ਹਰ ਕੋਈ ਖੂਬਸੂਰਤ ਚਿਹਰੇ ਦੀ ਇੱਛਾ ਰੱਖਦਾ ਹੈ।ਆਪਣੇ ਚਿਹਰੇ ਤੇ ਨਿਖਾਰ ਪੈਦਾ ਕਰਨ ਦੇ ਲਈ ਲੋਕ ਬਿਊਟੀ ਪ੍ਰੋਡਕਟ ਦਾ ਇਸਤੇਮਾਲ ਕਰਦੇ ਹਨ।ਦੋਸਤੋ ਅੱਜ ਅਸੀਂ ਤੁਹਾਨੂੰ ਕੁਦਰਤੀ ਢੰਗ ਦੇ ਨਾਲ ਚਿਹਰੇ ਤੇ ਨਿਖਾਰ ਪੈਦਾ ਕਰਨ ਦਾ ਨੁਸਖਾ ਦੱਸਣ ਜਾ ਰਹੇ

ਹਾਂ। ਦੋਸਤੋ ਸਭ ਤੋਂ ਪਹਿਲਾਂ ਤੁਸੀਂ ਕੱਚਾ ਨਾਰੀਅਲ ਲੈ ਲਵੋ।ਇਸ ਦੇ ਟੁਕੜੇ ਕਰ ਕੇ ਮਿਕਸੀ ਦੇ ਵਿੱਚ ਇਸ ਨੂੰ ਪੀਸ ਲਵੋ।ਹੁਣ ਇਸ ਮਿਸ਼ਰਣ ਨੂੰ ਤੁਸੀਂ ਚੰਗੀ ਤਰਾਂ ਛਾਣ ਲਵੋ ਅਤੇ ਇਸ ਦਾ ਦੁੱਧ ਅਲੱਗ ਕਰ ਲਵੋ। ਛਾਣ ਕੇ ਜੋ ਨਾਰੀਅਲ ਦਾ ਗੁੱਦਾ ਬਚ ਜਾਂਦਾ ਹੈ ਉਸਦੇ

ਵਿੱਚ ਅਸੀਂ ਇੱਕ ਚੱਮਚ ਸ਼ਹਿਦ ਇੱਕ ਚਮਚ ਚੀਨੀ ਪਾਊਡਰ 1 ਚਮਚ ਨਾਰੀਅਲ ਦਾ ਦੁੱਧ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ ਅਤੇ ਸਾਡਾ ਬਹੁਤ ਹੀ ਵਧੀਆ ਸਕ੍ਰਬ ਬਣ ਜਾਵੇਗਾ।ਇਸ ਤੋਂ ਬਾਅਦ ਦੋਸਤੋ ਅਸੀਂ ਫੇਸ ਪੈਕ ਤਿਆਰ ਕਰਾਂਗੇ।ਇੱਕ ਕਟੋਰੀ ਵਿਚ ਤੁਸੀਂ ਇੱਕ

ਚਮਚ ਨਾਰੀਅਲ ਦਾ ਦੁੱਧ ਲੈ ਲਵੋ।ਇਸ ਵਿੱਚ 1 ਚੱਮਚ ਐਲੋਵੇਰਾ ਜੈੱਲ ਇੱਕ ਚੱਮਚ ਕੇਲੇ ਦਾ ਪਲਪ ਅਤੇ ਇੱਕ ਚੱਮਚ ਅਸੀਂ ਇਹ ਦਹੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ।ਦੋਸਤੋ ਸਭ ਤੋਂ ਪਹਿਲਾਂ ਅਸੀਂ ਆਪਣੇ ਚਿਹਰੇ ਉੱਤੇ ਸਕਰੱਬ ਲਗਾ ਕੇ ਪੰਜ ਮਿੰਟ ਦੇ ਲਈ

ਮਸਾਜ ਕਰਾਂਗੇ।ਇਸ ਤੋਂ ਬਾਅਦ ਅਸੀਂ ਆਪਣੇ ਫੇਸ ਤੇ ਇਸ ਫੇਸ ਪੈਕ ਨੂੰ ਲਗਾ ਕੇ 20 ਮਿੰਟ ਦੇ ਲਈ ਰੱਖਾਂਗੇ।ਇਸ ਤੋਂ ਬਾਅਦ ਤੁਸੀਂ ਸਾਫ ਪਾਣੀ ਦੇ ਨਾਲ ਆਪਣਾ ਚਿਹਰਾ ਧੋ ਲੈਣਾਂ ਹੈ।ਇਸ ਦੇ ਪਹਿਲੇ ਇਸਤੇਮਾਲ ਦੇ ਨਾਲ ਹੀ ਤੁਹਾਡੇ ਚਿਹਰੇ ਤੇ ਨਿਖਾਰ ਪੈਦਾ ਹੋ ਜਾਵੇਗਾ।

ਇਸ ਨੂੰ ਤੁਸੀਂ ਹਫ਼ਤੇ ਦੇ ਵਿੱਚ ਦੋ ਵਾਰ ਇਸਤੇਮਾਲ ਕਰ ਸਕਦੇ ਹੋ। ਇਸ ਦਾ ਇਸਤੇਮਾਲ ਰਾਤ ਨੂੰ ਹੀ ਕਰਨਾ ਹੈ ਤਾਂ ਦੋਸਤੋ ਇਸ ਨੂੰ ਇੱਕ ਵਾਰ ਜ਼ਰੂਰ ਇਸਤੇਮਾਲ ਕਰਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ

ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *