Home / ਵਾਇਰਲ / ਪਤਾ ਨਹੀ ਸੀ ਕਿ ਇੰਝ ਹੋਊ !

ਪਤਾ ਨਹੀ ਸੀ ਕਿ ਇੰਝ ਹੋਊ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਇੱਕ ਛੜੀ ਦੀ ਕਹਾਣੀ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦੋਸਤੋ ਇਸ ਕਹਾਣੀ ਦੀ ਸ਼ੁਰੂਆਤ ਦੇ ਵਿੱਚ ਔਰਤ ਇਕ ਭਾਂਡੇ ਮਾਂਜ ਰਹੀ ਸੀ ਦੋਸਤੋ ਭਾਂਡੇ ਧੋਂਦੀ ਧੋਂਦੀ ਇੱਕ ਆਦਮੀ ਨੂੰ ਗਾਲ੍ਹਾਂ ਵੀ ਕੱਢ ਰਹੀ ਸੀ। ਜੋ

ਕਿ ਪਿੰਡ ਦਾ ਇੱਕ ਮਸ਼ਹੂਰ ਛੜਾ ਸੀ ਇਸ ਤੋਂ ਬਾਅਦ ਉਸਦਾ ਪਤੀ ਖੇਤਰ ਵਿੱਚੋਂ ਆਉਂਦਾ ਹੈ ਅਤੇ ਉਸ ਨੂੰ ਗਾਲ੍ਹਾਂ ਕੱਢਣ ਲੱਗ ਜਾਂਦਾ ਹੈ। ਕਿ ਉਹ ਖੇਤਾਂ ਦੇ ਵਿੱਚ ਕੀ ਕਰਨ ਗਈ ਸੀ ਤਾਂ ਉਸ ਨੇ ਕਿਹਾ ਕਿ ਉਸ ਨੂੰ ਰੋਟੀ ਦੇਣ ਗਈ ਸੀ ਕਹਿੰਦਾ। ਪਰ ਉਹ ਤਾਂ ਇਕ

ਛੜੇ ਦੀ ਨਾਲ ਖੇਤਾਂ ਦੇ ਵਿੱਚ ਘੁੰਮ ਰਹੀ ਸੀ ਤਾਂ ਉਸ ਨੇ ਦੱਸਿਆ ਕਿ ਉਹ ਛੜਾ ਉਸ ਦੇ ਪਿੱਛੇ ਪੈ ਗਿਆ ਸੀ। ਕਿ ਉਸ ਦਾ ਸਾਕ ਕਰਾ ਦੇਵੇ ਬੜੀ ਮੁਸ਼ਕਲ ਦੇ ਨਾਲ ਉਹ ਉਸ ਨੂੰ ਸਾਕ ਕਰਾਉਣ ਦੇ ਲਈ ਹਾਂ ਕਰ ਕੇ ਸਾਕ ਕਰਵਾਉਣ ਦੇ ਲਈ ਅਤੇ ਫਿਰ

ਆਪਣੀ ਜਾਨ ਛੁਡਾ ਕੇ ਆਈ ਹੈ। ਫਿਰ ਉਸ ਦਾ ਪਤੀ ਉਸ ਨੂੰ ਹੋਰ ਗਾਲ੍ਹਾਂ ਕੱਢਣ ਲੱਗ ਜਾਂਦਾ ਹੈ। ਕਿਉਂਕਿ ਉਹ ਕਹਿੰਦਾ ਹੈ ਕਿ ਉਸ ਦਾ ਸਾਕ ਕਰਾ ਸਕਦੀ ਜੋ ਉਸ ਨੂੰ ਹਾਂ ਕਰਕੇ ਆ ਗਈ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ

ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਗਲਤੀ ਨਾਲ ਲਿਆ ਪੰਗਾ ਪਰ ਫਿਰ ਜੋ ਹੋਇਆ !

ਦੋਸਤੋ ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋਈਆ ਕੁਝ ਵੀਡੀਓ ਬਾਰੇ ਜਾਣਕਾਰੀ ਦਵਾਗੇ। ਪਹਿਲੀ …

Leave a Reply

Your email address will not be published.

error: Content is protected !!