ਹਰ ਇੱਕ ਜੜੀ ਬੂਟੀ ਜਾਂ ਫਿਰ ਪੌਦਾ ਆਪਣੇ ਆਪ ਵਿੱ ਚ ਹੀ ਮਹੱਤਤਾ ਰੱਖਦਾ ਹੈ।ਕਈ ਵਾਰ ਅਸੀਂ ਘਾਹ ਬੂਟੀ ਨੂੰ ਬੇਲੋੜਾ ਸਮਝ ਕੇ ਹੀ ਨਜ਼ਰ ਅੰਦਾਜ਼ ਕਰ ਦਿੰਦੇ ਹਨ। ਅੱਜ ਅਸੀਂ ਜਿਸ ਜੜ੍ਹੀ-ਬੂਟੀ ਦੀ ਗੱਲ ਕਰਾਂਗੇ ਉਹ ਘਾਹ ਦੀ ਹੀ ਇੱਕ ਪ੍ਰਜਾਤੀ ਹੈ। ਦੋਸਤ ਇਸ ਬੂਟੀ ਦਾ ਨਾਮ ਹੈ ਅਪਾਮਰਗ। ਇਹ ਦੇਖਣ ਵਿੱ ਚ ਬਹੁਤ ਹੀ ਆਮ ਲੱਗਦੀ ਹੈ ਪਰ ਇਸ ਦੇ ਅਨੇਕਾਂ ਹੀ ਫ਼ਾਇਦੇ ਹਨ।
ਇਹ ਬੂਟੀ ਦੰਦਾ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ।ਇਸ ਦੇ ਨਾਲ ਬਹੁਤ ਸਾਰੇ ਦੰ ਦਾਂ ਦੇ ਰੋਗ ਖਤਮ ਹੁੰਦੇ ਹਨ।ਜਿਵੇਂ ਕਿ ਪਾਇਰੀਆ,ਮਸੂੜਿਆਂ ਦੀ ਕਮਜ਼ੋਰੀ,ਦੰਦਾਂ ਵਿੱਚ ਦਰਦ,ਦੰਦਾਂ ਵਿਚ ਕੀੜਾ ਲੱਗਣਾ ਆਦਿ ਸਮੱਸਿਆਵਾਂ ਖਤਮ ਕਰਦੀ ਹੈ। ਅਪਾਮਾਰਗ ਦਾ ਬੂਟਾ ਸੜਕ ਤੇ ਆਮ ਹੀ ਪਾਇਆ ਜਾਂਦਾ ਹੈ।ਇਸ ਦੇ ਨਾ ਲ ਮਲੇਰੀਆ ਜ਼ੁਕਾਮ ਅਤੇ ਬਵਾਸੀਰ ਆਦਿ ਸਮੱਸਿਆਵਾਂ ਦਾ ਵੀ
ਇਲਾਜ ਕੀਤਾ ਜਾਂਦਾ ਹੈ।ਦੋਸਤੋ ਜੇਕਰ ਤੁਹਾਡੇ ਮਸੂੜਿਆਂ ਵਿੱਚੋਂ ਖੂਨ ਆਉਂਦਾ ਹੈ ਅ ਤੇ ਮਸੂੜੇ ਕਮਜ਼ੋਰ ਹੋ ਰਹੇ ਹਨ ਤਾਂ ਅਪਾਮਾਰਗ ਦੇ ਪੱਤੇ ਲਵੋ।ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਵੋ ਅਤੇ ਮੂੰਹ ਵਿੱਚ ਚਬਾਉਣਾ ਸ਼ੁਰੂ ਕਰ ਦੇਵੋ।ਦੋਸਤੋ ਇਸ ਨੂੰ ਕੇਵਲ ਚਬਾਉਣਾ ਹੈ।ਇਸ ਤੋਂ ਬਾਅਦ ਇਸ ਨੂੰ ਆਪਣੇ ਮ ਸੂ ੜਿ ਆਂ ਤੇ ਲਗਾ ਲਵੋ ਅਤੇ ਮਸਾਜ ਕਰੋ।ਦੋਸਤੋ ਅਪਾਮਾਰਗ ਦੀ ਜੜ੍ਹ ਨੂੰ ਚੰਗੀ ਤਰ੍ਹਾਂ ਧੋ ਲਵੋ
ਅਤੇ ਇਸ ਦੀ ਦਾਤਣ ਕਰੋ। ਇਸ ਦੇ ਨਾਲ ਦੰਦ ਮੋਤੀ ਵਾਂ ਗ ਚਮਕਣਗੇ ਅਤੇ ਮਜ਼ਬੂਤ ਹੋਣਗੇ। ਜੇਕਰ ਦੰਦਾਂ ਦੇ ਵਿੱਚ ਕੀੜਾ ਲੱਗਿਆ ਹੋਇਆ ਹੈ ਜਾਂ ਫਿਰ ਦਰਦ ਰਹਿੰਦੀ ਹੈ ਤਾਂ ਅਪਾਮਾਰਗ ਦੇ ਪੱਤਿਆਂ ਦਾ ਪੇਸਟ ਆਪਣੇ ਦੰ ਦਾਂ ਤੇ ਮਲੋ।
ਇਸ ਨਾਲ ਕਾਫੀ ਰਾਹਤ ਮਿਲੇਗੀ।ਇਸ ਲਈ ਦੋ ਸ ਤੋ ਅਪਾਮਾਰਗ ਦਾ ਪੌਦਾ ਬਹੁਤ ਹੀ ਫਾਇਦੇਮੰਦ ਹੈ।ਇਸ ਨੂੰ ਦੰਦਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਜ਼ਰੂਰ ਇਸਤੇਮਾਲ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾ ਡਾ ਕੋਈ ਹੱਥ ਨਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇ ਅ ਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪ ਹੁੰ ਚ ਦੀ ਹੋ ਸਕੇ।