ਦੋਸਤੋ ਪੰਜਾਬ ਸਰਕਾਰ ਵੱਲੋਂ ਲੇਬਰ ਕਾਰਡ ਧਾਰਕਾਂ ਦੇ ਲਈ ਇੱਕ ਨਵਾਂ ਐਪ ਬਣਾਇਆ ਹੈ।ਜਿਸ ਨਾਲ ਕਿ ਉਹਨਾਂ ਨੂੰ ਕਾਫੀ ਜ਼ਿਆਦਾ ਸਹੁਲਤਾ ਮਿਲਿਆ ਕਰੇਗੀ।ਦੋਸਤੋ ਲੇਬਰ ਐਪ ਦੀ ਸਹਾਇਤਾ ਦੇ ਨਾਲ ਉਨ੍ਹਾਂ ਨੂੰ ਬਹੁਤ ਸਾਰੀ ਜਾਣਕਾਰੀ ਘਰ
ਬੈਠਿਆਂ ਹੀ ਮਿਲ ਸਕਦੀ ਹੈ।ਜੋ ਵੀ ਨਵੀਂ ਸਕੀਮ ਲੇਵਰ ਕਾਪੀ ਤੇ ਇਨਾਂ ਲਾਭਪਾਤਰੀਆਂ ਨੂੰ ਮਿਲੇਗੀ ਉਸ ਦਾ ਨੋਟੀਫਿਕੇਸ਼ਨ ਲੇਬਰ ਐਪ ਤੇ ਮਿਲਿਆ ਕਰੇਗਾ।ਦੋਸਤੋ ਜਿਸ ਮੈਂਬਰ ਦੇ ਨਾਲ ਇਹ ਐਪ ਰਜਿਸਟਰ ਹੋਵੇਗਾ ਉਸਦੀ ਸਾਰੀ ਇਨਫਰਮੇਸ਼ਨ ਸਾਹਮਣੇ
ਆ ਜਾਵੇਗੀ।ਇਸ ਨਾਲ ਆਮ ਜਨਤਾ ਨੂੰ ਕਾਫੀ ਜ਼ਿਆਦਾ ਲਾਭ ਹੋਣ ਜਾ ਰਿਹਾ ਹੈ।ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਐਪ ਦੇ ਨਾਲ ਰਜਿਸਟ੍ਰੇਸ਼ਨ ਕੋਈ ਵੀ ਪਰਿਵਾਰਕ ਮੈਂਬਰ ਕਰ ਸਕਦਾ ਹੈ।ਇਸ ਨਾਲ ਘਰ ਬੈਠੇ ਹੀ ਅਸੀਂ ਲੇਬਰ ਕਾਪੀਆਂ ਦੀ
ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਇਸ ਲਈ ਤੁਸੀਂ ਇਸ ਐਪ ਦਾ ਲਾਭ ਜ਼ਰੂਰ ਲਵੋ।ਲਾਭਪਾਤਰੀਆਂ ਦੇ ਲਈ ਇਹ ਕਾਫੀ ਜ਼ਿਆਦਾ ਖ਼ੁਸ਼ ਖ਼ਬਰੀ ਦੀ ਗੱਲ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ
ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।