36 ਸਾਲ ਦੇ ਨੌਜਵਾਨ ਨੇ 81 ਸਾਲ ਦੀ ਮ ਹਿ ਲਾ ਦੇ ਨਾਲ ਵਿਆਹ ਕਰਵਾਇਆ।ਇਹ ਖ਼ਬਰ ਸੁਣਨ ਵਿੱਚ ਕਾਫੀ ਹੈਰਾਨੀ ਪੈਦਾ ਕਰ ਰਹੀ ਹੈ। ਦਰਅਸਲ ਬ੍ਰਿਟੇਨ ਦੀ ਰਹਿਣ ਵਾਲੀ 81ਸਾਲਾਂ ਦੀ ਆਇਰਸ ਨੇ 36 ਸਾਲਾਂ ਦੇ ਮੁਹੰਮਦ ਨਾਂ ਦੇ ਸ਼ਖ਼ਸ ਦੇ ਨਾਲ ਵਿਆਹ ਕਰਵਾਇਆ ਹੈ। ਫੇਸਬੁੱਕ ਤੇ ਇਹਨਾਂ ਦੋਹਾਂ ਦੀ ਮੁਲਾਕਾਤ ਹੋ ਈ ਸੀ। ਜਿਸ ਤੋਂ ਬਾਅਦ ਇਹਨਾਂ ਦੋਹਾਂ ਨੇ ਇਕ-ਦੂਜੇ ਦੇ ਨਾਲ
ਵਿਆਹ ਕਰਵਾ ਲਿਆ।ਇਹਨਾਂ ਦੋਹਾਂ ਨੇ ਮਿਸਰ ਦੇ ਵਿੱਚ ਮੈਰਿਜ ਕ ਰ ਵਾ ਈ। ਹਾਲਾਕਿ ਆਇਰਸ ਦੇ ਦੋ ਲੜਕੇ ਸਨ ਜਿਹਨਾਂ ਦੀ ਉਮਰ 50 ਸਾਲ ਹੈ।ਉਹ ਇਹਨਾਂ ਦੇ ਵਿਆਹ ਦੇ ਖਿਲਾਫ ਸਨ। ਪਰ ਫਿਰ ਵੀ ਇਹਨਾਂ ਦੋਹਾਂ ਨੇ ਕਿਸੇ ਦੀ ਪਰਵਾਹ ਕੀਤੇ ਬਿਨਾਂ ਹੀ ਮਿਸਰ ਦੇ ਵਿੱਚ ਵਿਆਹ ਕਰਵਾ ਲਿਆ।ਇਸ ਸਮੇਂ ਮੁ ਹੰ ਮ ਦ ਮਿਸਰ ਦੇ ਵਿੱਚ ਮੌਜੂਦ ਹੈ ਵੀਜੇ ਦੇ ਕਾਰਨ ਉਹ ਆਇਰਸ ਦੇ ਨਾਲ
ਨਹੀਂ ਮਿਲ ਪਾ ਰਿਹਾ।ਪਰ ਫਿਰ ਵੀ ਉਹ ਦੋਵੇਂ ਸੋਸ਼ਲ ਮੀ ਆ ਦੇ ਜ਼ਰੀਏ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਰਹਿੰਦੇ ਹਨ।ਆਇਰਸ ਦਾ ਕਹਿਣਾ ਹੈ ਕਿ ਉਹ ਜਲਦ ਤੋਂ ਜਲਦ ਵੀਜੇ ਦਾ ਇੰਤਜ਼ਾਮ ਕਰਕੇ ਉਸ ਕੋਲ ਆ ਜਾਵੇ।ਇਸ ਤਰ੍ਹਾਂ ਇਹ ਮਾਮਲਾ ਕਾਫੀ ਜ਼ਿਆਦਾ ਹੈਰਾਨ ਕ ਰ ਦੇਣ ਵਾਲਾ ਹੈ
ਕਿ 81ਸਾਲ ਦੀ ਮਹਿਲਾ ਨੇ ਆਪਣੇ ਤੋਂ ਅੱਧੀ ਉਮਰ ਦੇ ਵਿ ਅ ਕ ਤੀ ਦੇ ਨਾਲ ਵਿਆਹ ਕਰਵਾਇਆ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇ ਅ ਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।