ਬ੍ਰਾਜ਼ੀਲ ਤੋਂ ਇੱਕ ਬੇਹੱਦ ਹੀ ਹੈਰਾਨੀ ਵਾਲੀ ਖ਼ਬਰ ਸੋਸ਼ਲ ਮੀ ਡੀ ਆ ਤੇ ਫੈਲ ਰਹੀ ਹੈ।ਦਰਅਸਲ ਬ੍ਰਾਜ਼ੀਲ ਦੇ ਰਹਿਣ ਵਾਲੇ ਦੋ ਦੋਸਤ ਇੱਕ ਹੀ ਲੜਕੀ ਦੇ ਨਾਲ ਸੰਬੰਧਾਂ ਵਿੱਚ ਹਨ। ਇਨ੍ਹਾਂ ਦੋਹਾਂ ਦੀ ਮੁਲਾਕਾਤ ਉਲਗਾ ਨਾਂ ਦੀ ਲੜਕੀ ਦੇ ਨਾਲ ਹੋਈ। ਜਿਸਤੋਂ ਬਾਅਦ ਇਹ ਤਿੰਨੇ ਹੀ ਇੱਕ ਦੂਜੇ ਨੂੰ ਡੇਟ ਕਰਨ ਲੱਗ ਪਏ। ਬੇ ਲਾ ਸੂ ਰ ਵਿੱਚ ਇਨ੍ਹਾਂ ਦੋਹਾਂ ਨੌਜਵਾਨਾਂ ਦੀ ਮੁਲਾਕਾਤ ਉਲਗਾ ਨਾਲ ਹੋਈ
ਸੀ।ਜਿਸਤੋਂ ਬਾਅਦ ਇਹ ਤਿੰਨੇ ਪ੍ਰੇਮ ਸੰਬੰਧ ਵਿੱਚ ਆ ਗਏ। ਹਾਲਾਂਕਿ ਕੁਝ ਸਮੇਂ ਤੱ ਕ ਉਨ੍ਹਾਂ ਨੂੰ ਲੋਕਾਂ ਦੀਆਂ ਗੱਲਾਂ ਦਾ ਸਾਹਮਣਾ ਕਰਨਾ ਪਿਆ।ਪਰ ਹੁਣ ਉਹ ਤਿੰਨੇ ਇੱਕ ਦੂਜੇ ਨੂੰ ਸਮਝ ਚੁੱਕੇ ਹਨ।ਉਨ੍ਹਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ ਹੈ ਅਤੇ ਉਹ ਆਪਣੇ ਆਉਂਣ ਵਾਲੇ ਸਮੇਂ ਦੇ ਵਾਰੇ ਵਿੱਚ ਸੋਚ ਰ ਹੇ ਹਨ। ਇਸ ਸਮੇਂ ਇਹ ਤਿੰਨੇ ਫਰਾਂਸ ਵਿੱਚ ਰਹਿ ਰਹੇ ਹਨ।ਇਸ ਕਪਿਲ ਦੀ
ਖ਼ਬਰ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਵਿੱਚ ਬਣੀ ਹੋਈ ਹੈ।ਹੁ ਣ ਦੇਖਣਾ ਇਹ ਹੋਵੇਗਾ ਕਿ ਭਵਿੱਖ ਵਿੱਚ ਉਹ ਕਿਸ ਤਰ੍ਹਾਂ ਜੀਵਨ ਬਤੀਤ ਕਰਦੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨ ਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾ ਣ ਕਾ ਰੀ ਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।