Home / ਦੇਸੀ ਨੁਸਖੇ / ਚਿਹਰੇ ਨੂੰ ਬਣਾਓ ਬੇਦਾਗ ਇਸ ਅਸਰਦਾਰ ਉਪਾਅ ਨਾਲ !

ਚਿਹਰੇ ਨੂੰ ਬਣਾਓ ਬੇਦਾਗ ਇਸ ਅਸਰਦਾਰ ਉਪਾਅ ਨਾਲ !

ਦੋਸਤੋ ਅੱਜ ਅਸੀਂ ਕੌਫ਼ੀ ਪਾਊਡਰ ਦੀ ਸਹਾਇਤਾ ਦੇ ਨਾਲ ਆਪਣੇ ਚਿਹਰੇ ਤੇ ਨਿਖਾਰ ਪੈਦਾ ਕਰਾਂਗੇ।ਸਭ ਤੋਂ ਪਹਿਲਾਂ ਅਸੀਂ ਸਕਰੱਬ ਬਣਾ ਕੇ ਤਿਆਰ ਕਰਾਂਗੇ।ਇੱਕ ਚਮਚ ਕੌਫੀ ਪਾਉਡਰ ਲੈ ਲਵੋ,ਇੱਕ ਚਮਚ ਸ਼ੱਕਰ,1 ਚਮਚ ਐਲੋਵੇਰਾ ਜੈਲ ਅਤੇ ਅੱਧਾ ਚਮਚ

ਅਰੰਡੀ ਦਾ ਤੇਲ ਲੈ ਲਵੋ।ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਲਵੋ ਅਤੇ ਇਹ ਸਾਡਾ ਸਕਰਬ ਬਣ ਕੇ ਤਿਆਰ ਹੋ ਜਾਵੇਗਾ। ਇਸ ਨੂੰ ਤੁਸੀਂ ਆਪਣੇ ਚਿਹਰੇ ਤੇ ਲਗਾ ਕੇ ਪੰਜ ਮਿੰਟ ਦੇ ਲਈ ਮਸਾਜ ਕਰਨੀ ਹੈ ਅਤੇ ਫਿਰ ਆਪਣਾ ਚਿਹਰਾ ਧੋ

ਲੈਣਾਂ ਹੈ।ਇਸ ਨਾਲ ਤੁਹਾਡੇ ਚਿਹਰੇ ਤੇ ਮੌਜੂਦ ਡੈੱਡ ਸਕਿੱਨ ਨਿਕਲ ਜਾਵੇਗੀ। ਹੁਣ ਅਸੀ ਫੇਸ ਪੈਕ ਬਣਾ ਕੇ ਤਿਆਰ ਕਰਾਂਗੇ।ਇਸ ਨੂੰ ਬਣਾਉਣ ਦੇ ਲਈ ਇੱਕ ਚਮਚ ਚਾਵਲ ਦਾ ਆਟਾ,1 ਚੱਮਚ ਕੌਫੀ ਪਾਉਡਰ,ਇੱਕ ਵਿਟਾਮਿਨ-ਈ ਦਾ ਕੈਪਸੂਲ,ਇੱਕ ਚਮਚ

ਗੁਲਾਬ ਜਲ ਅਤੇ ਇੱਕ ਚਮਚ ਕੱਚਾ ਦੁੱਧ ਲੈ ਲਵਾਂਗੇ।ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਸਾਡਾ ਫੇਸ ਪੈਕ ਬਣ ਕੇ ਤਿਆਰ ਹੋ ਜਾਵੇਗਾ।ਸੋ ਦੋਸਤੋ ਇਸ ਨੂੰ ਤੁਸੀਂ ਆਪਣੇ ਚਿਹਰੇ ਤੇ ਲਗਾ ਲੈਣਾ ਹੈ ਅਤੇ ਜਦੋਂ ਇਹ ਸੁੱਕ ਜਾਵੇ ਤਾਂ ਚਿਹਰਾ ਸਾਫ਼

ਕਰ ਲੈਣਾ ਹੈ।ਇਸ ਨੁਸਖ਼ੇ ਦਾ ਇਸਤੇਮਾਲ ਕਰਨ ਤੇ ਤੁਹਾਡੇ ਚਿਹਰੇ ਤੇ ਬੁਹਤ ਹੀ ਵਧੀਆ ਨਿਖਾਰ ਪੈਦਾ ਹੋ ਜਾਵੇਗਾ।ਇਸ ਨੂੰ ਤੁਸੀਂ ਹਫਤੇ ਦੇ ਵਿੱਚ ਦੋ ਵਾਰ ਜ਼ਰੂਰ ਇਸਤੇਮਾਲ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ

ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇੱਕ ਅਜਿਹਾ ਤਰੀਕਾ ਅਪਣਾਓ ਫਟੀਆ ਅੱਡੀਆ ਤੋ ਛੁਟਕਾਰਾ !

ਦੋਸਤ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਅੱਜ ਕੱਲ੍ਹ ਦੇ ਮੌਸਮ ਵਿਚ ਜ਼ਿਆਦਾਤਰ ਲੋਕਾਂ ਨੂੰ …

Leave a Reply

Your email address will not be published. Required fields are marked *

error: Content is protected !!