ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਨ ਪੰਜਾਬ ਤੋਂ ਆ ਰਹੀ ਇਕ ਬਹੁਤੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਖ਼ਬਰ। ਦੋਸਤੋ ਇੱਕ ਆਦਮੀ ਜੋ ਕਿ ਆਪਣੇ ਨਾਨਕ ਕੈਮਰਾ ਲੈ ਕੇ ਗੁੱਜਰਾਂ ਦੇ ਡੇਰੇ ਵਿੱਚ ਜਾਂਦਾ ਹੈ ਉੱਥੇ ਜਾ ਕੇ
ਉਹ ਦੇਖਦਾ ਹੈ। ਕਿ ਇੱਕ ਮਜ਼ਦੂਰ ਜੋ ਕਿ ਉਸ ਨੂੰ ਦੇਖ ਕੇ ਉੱਥੋਂ ਭੱਜ ਜਾਂਦਾ ਹੈ ਅਜਿਹਾ ਇਸ ਲਈ ਕਰ ਰਿਹਾ ਸੀ। ਕਿਉਂਕਿ ਗੁੱਜਰ ਉਸ ਨੂੰ ਫੜ ਕੇ ਉਸ ਤੋਂ ਮਜ਼ਦੂਰੀ ਕਰਵਾ ਰਹੇ ਸਨ ਅਸਲ ਵਿਚ ਇਹ ਪਰਵਾਸੀ ਮਜ਼ਦੂਰ
ਹੁੰਦੇ ਹਨ ਗੁੱਜਰ ਜਿਨ੍ਹਾਂ ਨੂੰ ਫੜ ਲੈਂਦੇ ਹਨ। ਅਤੇ ਉਨ੍ਹਾਂ ਨੂੰ ਕੁੱਟ ਮਾਰ ਕੇ ਉਨ੍ਹਾਂ ਤੋਂ ਆਪਣਾ ਸਾਰਾ ਕੰਮ ਕਰਵਾਉਂਦੇ ਹਨ ਇਸੇ ਦੇ ਚੱਲਦੇ ਹੋਏ ਮਜ਼ਦੂਰ ਨੂੰ ਵੀ। ਇਸੇ ਪ੍ਰਕਾਰ ਫੜ ਕੇ ਰੱਖਿਆ ਹੋਇਆ ਸੀ ਇਹ ਆਦਮੀ ਇਹ ਕੰਮ
ਕਰਦਾ ਸੀ। ਕਿ ਜੇਕਰ ਗੁੱਜਰ ਕੋਈ ਵੀ ਪ੍ਰਵਾਸੀ ਮਜ਼ਦੂਰ ਤੋਂ ਕੰਮ ਕਰਵਾ ਲਵੇ ਤਾਂ ਉਹ ਉਸ ਨੂੰ ਛੁਡਵਾਉਣ ਦਾ ਸੀ ਇਸ ਵਾਰ ਵੀ ਉਸ ਨੂੰ ਪਤਾ ਸੀ। ਕਿਉਂਕਿ ਲੋਕਾਂ ਨੇ ਵੀ ਉਸ ਨੂੰ ਦੱਸਿਆ ਸੀ ਅਤੇ ਉਸ ਨੇ ਆਪ ਵੀ ਉਸ
ਆਦਮੀ ਨੂੰ ਦੇਖ ਲਿਆ ਸੀ। ਹੁਣ ਉਹ ਉਸ ਨੂੰ ਛੁਡਵਾਉਣਾ ਚਾਹੁੰਦਾ ਸੀ ਇਸ ਲਈ ਉਸ ਨੂੰ ਵਾਰ ਵਾਰ ਮਿਲਣ ਦੀ ਮੰਗ ਕਰ ਰਿਹਾ ਸੀ। ਪਰ ਗੁੱਜਰ ਉਸ ਨੂੰ ਮਿਲਣ ਨਹੀਂ ਦੇ ਰਹੇ ਸਨ। ਇਸ ਤੋਂ ਅੱਗੇ ਕੀ ਵਾਪਰਿਆ
ਜਾਨਣ ਦਿਲ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ
ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।