ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਅਜਿਹੀ ਖ਼ਬਰ ਜਿਸ ਨੂੰ ਸੁਣ ਕੇ ਤੁਸੀਂ ਬਿਲਕੁਲ ਹੀ ਹੈਰਾਨ ਹੋ ਜਾਓਗੇ। ਲਾਤੀਨੀ ਅਮਰੀਕੀ ਦੇਸ਼ ਅਰਜਨਟੀਨਾ ਵਿੱਚ ਇੱਕ ਮਹਿਲਾ ਜੱਜ ਉਸ ਸਮੇਂ ਫਸ ਗਈ ਜਦੋਂ ਉਹ ਇੱਕ ਕੈਦੀ ਨੂੰ ਚੁੰਮਦੀ ਕੈਮਰੇ ਵਿੱਚ ਕੈਦ ਹੋ
ਗਈ। ਇਸ ਕੈਦੀ ਨੂੰ ਦੇਸ਼ ਦੇ ਦੱਖਣੀ ਚੁਬੂਤ ਸੂਬੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ ਸੀ। ਉਹ ਉਹੀ ਮਹਿਲਾ ਜੱਜ ਹੈ, ਮੈਰੀਏਲ ਸੁਆਰੇਜ਼, ਜਿਸ ਨੇ ਸਿਰਫ਼ ਇੱਕ ਹਫ਼ਤਾ ਪਹਿਲਾਂ ਕੈਦੀ ਕ੍ਰਿਸ਼ਚੀਅਨ ‘ਮਾਏ’ ਬੋਸਟੋਸ ਦੀ ਉਮਰ ਕੈਦ ਦੀ ਸਜ਼ਾ
ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਸੀ। ਮੈਰੀਏਲ ਨੂੰ 29 ਦਸੰਬਰ ਨੂੰ ਜੇਲ੍ਹ ਦੇ ਅੰਦਰ ਇੱਕ ਕੈਦੀ ਨੂੰ ਚੁੰਮਦਿਆਂ ਫੜਿਆ ਗਿਆ ਸੀ। ਇਸ ਘਟਨਾ ਦੀ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਕਾਫੀ ਸ਼ੇਅਰ ਕੀਤੀ ਜਾ ਰਹੀ ਹੈ। ਡੇਲੀ ਮੇਲ ਦੀ ਰਿਪੋਰਟ ਦੇ ਅਨੁਸਾਰ, ਮੈਰੀਏਲ 2009
ਵਿੱਚ ਪੁਲਿਸ ਕਰਮਚਾਰੀ ਲਿਓਨਾਰਡੋ ਟੀਟੋ ਰੌਬਰਟਸ ਦੇ ਕਤਲ ਲਈ ਕੈਦੀ ਬੋਸਟੋਸ ਨੂੰ ਉਮਰ ਕੈਦ ਦੀ ਸਜ਼ਾ ਦੇਣ ਦੇ ਫੈਸਲੇ ਦੀ ਸੁਣਵਾਈ ਕਰਨ ਵਾਲੇ ਜੱਜਾਂ ਦੀ ਟੀਮ ਦਾ ਹਿੱਸਾ ਸੀ। ਇਸ ਵਾਰੀ ਵਿਚ ਹੋਰ ਜਾਣਕਾਰੀ ਲੈਣ ਦਿ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ
ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ
ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।