ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਪੰਜਾਬ ਦੇ ਇੱਕ ਅਜਿਹੇ ਆਦਮੀ ਦੇ ਬਾਰੇ ਵਿਚ ਜਿਸ ਦੇ ਕੋਲ ਲਗਪਗ ਸੱਤਰ ਸਾਲ ਤੋਂ ਵੀ ਜ਼ਿਆਦਾ ਪੁਰਾਣਾ ਇਕ ਗੱਡਾ ਹੈ। ਜਿਸ ਦੇ ਉੱਪਰ ਬਹੁਤ ਸਾਰਾ ਤਾਂਬਾ ਵੀ ਲੱਗਿਆ ਹੋਇਆ। ਦੋਸਤੋ ਇਹ ਵੱਡਾ ਉਸ ਨੇ ਆਪਣੇ
ਪੁੱਤਾਂ ਵਾਂਗ ਸਾਂਭਿਆ ਹੋਇਆ ਹੈ ਅਤੇ ਉਸ ਦਾ ਕਹਿਣਾ ਹੈ। ਕਿ ਬਹੁਤ ਸਾਰੇ ਲੋਕ ਇਸ ਨੂੰ ਦੇਖਣ ਆਉਂਦੇ ਹਨ ਪਾਕਿਸਤਾਨ ਤੋਂ ਵੀ ਕਈ ਲੋਕ ਇਸ ਨੂੰ ਦੇਖਣ ਆ ਚੁੱਕੇ ਹਨ ਅਤੇ ਉਹ ਕਹਿ ਰਹੇ ਸਨ। ਕਿ ਉਨ੍ਹਾਂ ਦੀ ਪਾਕਿਸਤਾਨ ਦੇ ਵਿੱਚ ਵੀ ਇਕ ਅਜਿਹਾ ਵੱਡਾ ਹੈ।
ਇਸ ਤੋਂ ਬਾਅਦ ਉਹ ਇਸ ਨੂੰ ਮੱਥਾ ਟੇਕ ਕੇ ਇੱਥੋਂ ਚਲੇ ਗਏ। ਬਹੁਤ ਸਾਰੇ ਲੋਕ ਇਸ ਨੂੰ ਖਰੀਦਣ ਆਏ। ਅਤੇ ਇਨ੍ਹਾਂ ਨੇ ਨਹੀਂ ਵੇਚਿਆ ਜਦੋਂਕਿ ਇਨ੍ਹਾਂ ਦੇ ਰਿਸ਼ਤੇਦਾਰਾਂ ਨੇ ਇਨ੍ਹਾਂ ਨੂੰ ਦਿੱਤਾ ਸੀ ਅਤੇ ਕਿਹਾ ਸੀ। ਕਿ ਉਹ ਇਸ ਗੱਡੀ ਨੂੰ ਖਾਸ ਕਰਕੇ ਨਾ ਵੇਚਣ ਇ
ਗੱਡੀ ਦੀ ਕੀਮਤ ਕਰੋੜਾਂ ਰੁਪਇਆਂ ਦੇ ਕੋਲ ਹੈ। ਪਰ ਫਿਰ ਵੀ ਉਹ ਇਸ ਗੱਡੀ ਨੂੰ ਨਹੀਂ ਵੇਚਣਾ ਚਾਹੁੰਦੇ। ਇਸ ਬਾਰੇ ਵਿਚ ਹੋਰ ਹੈਰਾਨ ਕਰ ਦੇਣ ਵਾਲੀ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ
ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।