Home / ਦੇਸੀ ਨੁਸਖੇ / ਬਿਨਾ ਦਵਾਈ ਖਾਸੀ ਜੁਕਾਮ ਬੰਦ ਕਰਨ ਦਾ ਆਸਾਨ ਵਧੀਆ ਤਰੀਕਾ !

ਬਿਨਾ ਦਵਾਈ ਖਾਸੀ ਜੁਕਾਮ ਬੰਦ ਕਰਨ ਦਾ ਆਸਾਨ ਵਧੀਆ ਤਰੀਕਾ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਖਾਂਸੀ,ਗਲੇ ਦੀ ਖਰਾਸ਼ ਆਦਿ ਸਮੱਸਿਆ ਕਾਫੀ ਜਿਆਦਾ ਪੈਦਾ ਹੋ ਜਾਂਦੀ ਹੈ।ਬਹੁਤ ਸਾਰੀਆਂ ਦਵਾਈਆਂ ਖਾਣ ਦੇ ਬਾਅਦ ਵੀ ਇਹ ਸਮੱਸਿਆਵਾਂ ਆਉਂਦੀਆਂ ਰਹਿੰਦੀਆਂ ਹਨ।ਦੋਸਤੋ ਇਨ੍ਹਾਂ ਸਮੱਸਿਆਵਾਂ ਨੂੰ ਖਤਮ ਕਰਨ ਦੇ ਲਈ

ਤੁਹਾਨੂੰ ਇੱਕ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ। ਸਭ ਤੋਂ ਪਹਿਲਾਂ ਤੁਸੀਂ ਪੀਪਲੀ ਲੈਣੀ ਹੈ ਅਤੇ ਇਸ ਨੂੰ ਤਵੇ ਦੇ ਉਪਰ ਥੋੜਾ ਜਿਹਾ ਸੇਕ ਲੈਣਾ ਹੈ।ਇਸ ਤੋਂ ਬਾਅਦ ਤੁਸੀਂ 2 ਪੀਪਲੀ ਲੈਣੀ ਹੈ ਅਤੇ ਉਨ੍ਹਾਂ ਦਾ ਪਾਊਡਰ ਬਣਾ ਲੈਣਾ ਹੈ।ਇਸ ਵਿੱਚ ਤੁਸੀਂ ਇੱਕ ਚੱਮਚ

ਸ਼ਹਿਦ ਅਤੇ ਇੱਕ ਚੱਮਚ ਅਦਰਕ ਦਾ ਰਸ ਮਿਲਾ ਦੇਣਾ ਹੈ।ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਸਾਡੀ ਖਾਂਸੀ ਦੀ ਦਵਾਈ ਬਣ ਕੇ ਤਿਆਰ ਹੋ ਜਾਵੇਗੀ।ਇਸ ਦਵਾਈ ਨੂੰ ਤੁਸੀ ਦਿਨ ਦੇ ਵਿੱਚ ਤਿੰਨ ਵਾਰ ਇਸਤੇਮਾਲ ਕਰਨਾ ਹੈ।ਜਦੋਂ ਤੁਸੀਂ ਇਸ

ਦਾ ਸੇਵਨ ਕਰੋਗੇ ਤਾਂ ਖਾਂਸੀ ਅਤੇ ਗਲੇ ਦੇ ਵਿੱਚ ਖ਼ਰਾਸ਼ ਦੀ ਸਮੱਸਿਆ ਖਤਮ ਹੋ ਜਾਵੇਗੀ।ਸੋ ਦੋਸਤੋ ਸਰਦੀਆਂ ਦੇ ਮੌਸਮ ਵਿੱਚ ਆਪਣੀ ਸਮੱਸਿਆ ਨੂੰ ਖਤਮ ਕਰਨ ਦੇ ਲਈ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ

ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਹੋ ਜਿਹਾ ਵੀ ਹੋਵੇ ਮੋਟਾਪਾ ਦਸ ਦਿਨਾ ਚ ਪੰਜ ਕਿੱਲੋ ਤੱਕ ਘਟਾਏਗਾ !

ਦੋਸਤੋ ਅੱਜ ਕੱਲ੍ਹ ਮੋਟਾਪੇ ਦੀ ਸਮੱਸਿਆ ਕਾਫੀ ਜ਼ਿਆਦਾ ਵਧ ਗਈ ਹੈ।ਜਦੋਂ ਮੋਟਾਪਾ ਸਰੀਰ ਦੇ ਵਿੱਚ …

Leave a Reply

Your email address will not be published.

error: Content is protected !!