ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ
ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ। ਦੋਸਤੋ ਹੁਣ ਸੋਸ਼ਲ ਮੀਡੀਆ ਤੇ ਇਕ ਵਿਡੀਉ ਬਹੁਤ ਤੇਜ਼ੀ ਨਾਲ ਵਾਇਰਲ
ਹੋ ਰਹੀ ਹੈ ।ਜਿਸ ਵਿਚ ਦੇਖਣ ਨੂੰ ਮਿਲਦਾ ਹੈ ਕਿ ਇੱਕ ਕੁੜੀ ਜੋ ਇਕ ਦੁਕਾਨ ਤੇ ਕਈ ਵਾਰ ਆ ਕੇ ਸਮਾਨ ਖਰੀਦ ਲੈਂਦੀ ਸੀ। ਪਰ ਉਹ ਆਨਲਾਈਨ ਪੇਮੇਂਟ ਕਰਦੀ ਸੀ। ਜਿਸ ਕਾਰਨ ਉਹ ਦੁਕਾਨਾਂ ਵਾਲਿਆਂ ਨੂੰ ਚੁਨਾ ਲਗਾ ਕੇ ਚਲੀ ਜਾਂਦੀ ਸੀ। ਉਹ ਆਪਣੇ ਵੱਲੋਂ
ਫੇਕ ਪੇਮੰਟ ਕਰ ਦਿੰਦੀ ਸੀ। ਜਿਸ ਕਾਰਨ ਦੁਕਾਨਦਾਰ ਦੇ ਅਕਾਊਂਟ ਵਿੱਚ ਕੋਈ ਵੀ ਪੈਸਾ ਨਹੀਂ ਆਉਂਦਾ ਸੀ। ਫਿਰ ਇੱਕ ਦਿਨ ਉਹਨਾਂ ਨੇ ਪੂਰੀ ਤਿਆਰੀ ਕਰ ਕੇ ਰੱਖੀ ਸੀ ਤੇ ਜਦੋਂ ਉਸ ਨੇ ਦੁਬਾਰਾ ਅਜਿਹੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀਡੀਓ
ਬਣਾਉਣ ਲੱਗ ਪਏ ਅਤੇ ਉਹ ਇਹ ਸਭ ਕਿਵੇਂ ਕਰਦੀ ਹੈ। ਇਸ ਬਾਰੇ ਵੀ ਪਤਾ ਲਗਾ ਲਿਆ। ਦੱਸਿਆ ਜਾ ਰਿਹਾ ਹੈ ਕਿ ਉਹ ਇਕ ਐਪ ਦੀ ਮਦਦ ਨਾਲ ਅਜਿਹੀ ਫੇਕ ਪੇਮੰਟ ਕਰਕੇ ਲੋਕਾਂ ਨੂੰ ਠੱਗ ਲੈਂਦੀ ਸੀ। ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ
ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਲੋਕ ਹੁਣ ਇਸ ਵੀਡੀਓ ਨੂੰ ਦੇਖ ਕੇ ਸਤਰਕ ਵੀ ਹੋ ਰਹੇ ਹਨ। ਇਸ ਵੀਡੀਉ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ।