Breaking News
Home / ਦੇਸੀ ਨੁਸਖੇ / 6 ਤਰਾ ਦੀ ਬਵਾਸੀਰ ਦਾ ਦੇਸੀ ਇਲਾਜ ਨਹੀ ਹੋਵੇਗੀ ਦੁਬਾਰਾ !

6 ਤਰਾ ਦੀ ਬਵਾਸੀਰ ਦਾ ਦੇਸੀ ਇਲਾਜ ਨਹੀ ਹੋਵੇਗੀ ਦੁਬਾਰਾ !

ਦੋਸਤੋਂ ਬਵਾਸੀਰ ਦੀ ਸਮੱਸਿਆ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨੀ ਵਿੱਚ ਪਾ ਦਿੰਦੀ ਹੈ।ਕਿਸੇ ਵੀ ਤਰ੍ਹਾਂ ਦੀ ਬਵਾਸੀਰ ਨੂੰ ਖ਼ਤਮ ਕਰਨ ਦੇ ਲਈ ਤੁਹਾਨੂੰ ਇੱਕ ਅਸਰਦਾਰ ਨੁਸਖਾ ਦੱਸਣ ਜਾ ਰਹੇ ਹਾਂ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ 2

ਕਿਲੋ ਮੂਲੀ ਦਾ ਰਸ,ਰਸੌਂਤ 20 ਗ੍ਰਾਮ, 20 ਗ੍ਰਾਮ ਸਾਰੀਆਂ ਅਜਵਾਇਣਾਂ,ਨਮੋਲੀਆਂ 20 ਗ੍ਰਾਮ,ਸ਼ਮਕ ਨਮੋਲੀਆਂ 20 ਗਰਾਮ, ਦੋ ਟਿਕੀਆਂ ਮੁਸ਼ਕ ਕਪੂਰ ਲੈ ਲਵੋ। ਇਨ੍ਹਾਂ ਨੂੰ ਤੁਸੀਂ ਚੰਗੀ ਤਰ੍ਹਾਂ ਉਬਾਲ ਲਵੋ ਅਤੇ ਜਦੋਂ ਇਹ ਕਾਹੜਾ ਕੜ੍ਹ ਕੇ ਕਾਲਾ ਹੋ

ਜਾਵੇ ਤਾਂ ਇਸ ਦੀਆਂ ਗੋਲੀਆਂ ਤਿਆਰ ਕਰ ਲਵੋ।ਫਿਰ ਇਸ ਗੋਲੀਆਂ ਦਾ ਸੇਵਨ ਤੁਸੀਂ ਕਰਨਾ ਹੈ।ਇਸ ਨਾਲ ਹਰ ਤਰ੍ਹਾਂ ਦੀ ਬਵਾਸੀਰ ਖਤਮ ਹੋ ਜਾਵੇਗੀ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ

ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਚੁਟਕੀ ਭਰ ਇਹ ਚੀਜ ਦੁੱਧ ਵਿਚ ਮਿਲਾਕੇ ਪੀਲਓ ਹੱਡੀਆ ਲੋਹੇ ਤੋ ਮਜਬੂਤ ਅਤੇ ਨਾ ਕਦੇ ਥਕਾਵਟ ਨੀਦ ਨਾ ਆਉਣ ਸੱਮਸਿਆ ਦੂਰ !

ਦੋਸਤੋ ਸਾਡੀ ਰਸੋਈ ਘਰ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ ਜੋ ਸਾਡੀ ਸਿਹਤ ਦੇ …

Leave a Reply

Your email address will not be published.

error: Content is protected !!