Home / ਦੇਸੀ ਨੁਸਖੇ / ਵੇਸਣ ਦੀ ਰੋਟੀ ਬਣਾਉਣੀ ਸਿਖ ਲਓ ਕਦੇ ਦਵਾਈਆ ਖਾਣ ਦੀ ਲੋੜ ਨਹੀ ਪਵੇਗੀ ਮੋਟਾਪਾ ਪਾਚਨ ਸੁਗਰ 65 ਰੋਗ ਜੜ੍ਹ ਤੋ ਖਤਮ !

ਵੇਸਣ ਦੀ ਰੋਟੀ ਬਣਾਉਣੀ ਸਿਖ ਲਓ ਕਦੇ ਦਵਾਈਆ ਖਾਣ ਦੀ ਲੋੜ ਨਹੀ ਪਵੇਗੀ ਮੋਟਾਪਾ ਪਾਚਨ ਸੁਗਰ 65 ਰੋਗ ਜੜ੍ਹ ਤੋ ਖਤਮ !

ਦੋਸਤੋ ਆਟੇ ਦੀ ਰੋਟੀ ਤਾਂ ਹਰ ਕੋਈ ਖਾਂਦਾ ਹੈ।ਪਰ ਜੇਕਰ ਤੁਸੀਂ ਬੀਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਵੇਸਣ ਦੀ ਰੋਟੀ ਦਾ ਇਸਤੇਮਾਲ ਵੀ ਜ਼ਰੂਰ ਕਰਨਾ ਚਾਹੀਦਾ ਹੈ।ਵੇਸਣ ਦੀ ਰੋਟੀ ਨੂੰ ਅਸੀਂ ਬਿਲਕੁਲ ਸਾਧਾਰਨ ਬਣਾ ਸਕਦੇ ਹਾਂ ਅਤੇ ਇਸ ਵਿੱਚ ਅਜਵਾਇਣ

ਜੀਰਾ ਅਤੇ ਹਰੀਆਂ ਮਿਰਚਾਂ ਦਾ ਵੀ ਇਸਤੇਮਾਲ ਕਰ ਸਕਦੇ ਹਾਂ।ਦੋਸਤੋਂ ਵੇਸਣ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਆਇਰਨ ਵਿਟਾਮਿਨ ਬੀ 6,ਕੈਲਸ਼ੀਅਮ ਫਾਇਬਰ ਅਤੇ ਪ੍ਰੋਟੀਨ ਹੁੰਦਾ ਹੈ। ਜੇਕਰ ਅਸੀਂ ਵੇਸਣ ਦੀ ਰੋਟੀ ਬਣਾ ਕੇ ਸੇਵਨ ਕਰਦੇ ਹੋ ਤਾਂ ਇਸ

ਦੇ ਨਾਲ ਮੋਟਾਪੇ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਪਾਚਣ ਤੰਤਰ ਮਜ਼ਬੂਤ ਬਣਿਆ ਰਹਿੰਦਾ ਹੈ।ਇਸ ਤੋ ਇਲਾਵਾ ਜੇਕਰ ਸਾਨੂੰ ਹਾਈ ਬਲੱਡ ਪ੍ਰੈਸ਼ਰ ਅਤੇ ਬੈਡ ਕਲੈਸਟਰੋਲ ਦੀ ਸਮੱਸਿਆ ਹੈ ਤਾਂ ਵੀ ਅਸੀਂ ਵੇਸਣ ਦੀ ਰੋਟੀ ਦਾ ਇਸਤੇਮਾਲ ਕਰ

ਸਕਦੇ ਹਨ।ਵੇਸਣ ਦੀ ਰੋਟੀ ਖਾਣ ਨਾਲ ਸਾਡੇ ਚਿਹਰੇ ਤੇ ਗਲੋ ਬਣਿਆ ਰਹਿੰਦਾ ਹੈ।ਇਸ ਲਈ ਦੋਸਤੋ ਇਸ ਨੂੰ ਜ਼ਰੂਰ ਸੇਵਨ ਕਰਨਾ ਚਾਹੀਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ

ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਦਾਮ ਖਾਣ ਵਾਲਿਓ ਦੋ ਮਿੰਟ ਕੱਢਕੇ ਜਰੂਰ ਦੇਖੋ !

ਦੋਸਤੋ ਬਦਾਮ ਨਾਲ ਇੱਕ ਅਜਿਹਾ ਡਰਾਈ ਫਰੂਟ ਹੈ ਜਿਸ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਪਾਏ …

Leave a Reply

Your email address will not be published.

error: Content is protected !!