Breaking News
Home / ਵਾਇਰਲ / ਦੇਖੋ ਕੈਨੇਡਾ ਗਈਆ ਪੰਜਾਬੀਆ ਕੁੜੀਆ ਦਾ ਹਾਲ !

ਦੇਖੋ ਕੈਨੇਡਾ ਗਈਆ ਪੰਜਾਬੀਆ ਕੁੜੀਆ ਦਾ ਹਾਲ !

ਦੋਸਤੋ ਅੱਜਕੱਲ੍ਹ ਵਿਦੇਸ਼ ਜਾਣ ਦੇ ਲਈ ਤਾਂ ਹਰ ਕੋਈ ਕਾਹਲਾ ਹੀ ਰਹਿੰਦਾ ਹੈ। ਪਰ ਅੱਜ ਅਸੀਂ ਤੁਹਾਨੂੰ ਕੈਨੇਡਾ ਦੇ ਬਰੈਂਪਟਨ ਅਤੇ ਟੋਰਾਂਟੋ ਦੇ ਨਾਲ ਜੁੜੀ ਹੋਈ ਇੱਕ ਬਹੁਤ ਹੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਖ਼ਬਰ ਦੱਸਣ ਜਾ ਰਹੇ ਹਾਂ। ਦੋਸਤੋ ਅੱਜਕੱਲ੍ਹ ਦੀ ਜਵਾਨ

ਪੀੜ੍ਹੀ ਬਾਰ੍ਹਵੀਂ ਜਮਾਤ ਕਰਦਿਆਂ ਹੀ ਇਹ ਰੱਟ ਲਗਾ ਲੈਂਦੀ ਹੈ। ਕਿ ਉਹ ਪੜ੍ਹਨ ਦੇ ਲਈ ਵਿਦੇਸ਼ ਜਾਣਗੇ ਅਤੇ ਉਥੇ ਵੀਹ ਬਾਈ ਲੱਖ ਰੁਪਿਆ ਲਗਾ ਕੇ ਵਿਦੇਸ਼ ਜਾਂਦੇ ਹਨ। ਜਿਹੜੇ ਬੱਚੇ ਪਹਿਲਾਂ ਸਕੂਲ ਦੇ ਵਿਚ ਥੋੜ੍ਹਾ ਬਹੁਤਾ ਵੀ ਨਹੀਂ ਪੜ੍ਹ ਪਾਉਂਦੇ ਉਹ ਆਲਸ

ਦੇ ਵਿੱਚ ਪੈ ਜਾਂਦੇ ਹਨ। ਜਦੋਂ ਆਲਸ ਨਹੀਂ ਹੁੰਦੀ ਤਾਂ ਉਹ ਕੁੜੀਆਂ ਨੂੰ ਆਈਲਜ਼ ਕਰਾ ਕੇ ਬਾਹਰ ਭਿੱਜਣ ਦੀ ਹੀ ਕੋਸ਼ਿਸ਼ ਕਰਦੇ ਹਨ। ਤਾਂ ਜੋ ਉਹ ਕੁੜੀਆਂ ਉਨ੍ਹਾਂ ਦੇ ਨਾਲ ਵਿਆਹ ਕਰਾ ਕੇ ਉਨ੍ਹਾਂ ਨੂੰ ਬੁਲਾ ਸਕਣ। ਅਤੇ ਇਸ ਦੇ ਵਿੱਚ ਬਹੁਤ ਸਾਰੇ ਮੁੰਡੇ ਠੱਗੀ

ਖਾਂਦੇ ਹਨ ਅਤੇ ਫਿਰ ਖ਼ੁਦਕੁਸ਼ੀ ਵੀ ਕਰ ਲੈਂਦੇ ਹਨ। ਇਸ ਤੋਂ ਇਲਾਵਾ ਕੈਨੇਡਾ ਦੇ ਬਰੈਂਪਟਨ ਤੋਂ ਆ ਰਹੀ ਆਈ ਤਾਜ਼ਾ ਖ਼ਬਰ ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਪੜ੍ਹਨ ਗਏ ਆਂ ਅਠਾਰਾਂ ਤੋਂ ਚੌਵੀ ਸਾਲ ਦੀਅਾਂ ਕੁਡ਼ੀਅਾਂ ਜੋ ਕਿ ਬਰੈਂਪਟਨ ਵਿੱਚ

ਜਾਂਦੀਆਂ ਹਨ। ਉਹ ਟੋਰਾਂਟੋ ਵਿੱਚ ਜਾ ਕੇ ਜਿਸਮ ਫਰੋਸ਼ੀ ਦਾ ਧੰਦਾ ਕਰਦੀਆਂ ਹਨ ਕਈ ਲੋਕ ਉਨ੍ਹਾਂ ਨੂੰ ਇਸ ਗਲਤ ਧੰਦੇ ਦੇ ਵਿੱਚ ਪਾ ਲੈਂਦੇ ਹਨ। ਪੂਰੀ ਖਬਰ ਜਾਣਨ ਦੀ ਲੀਡ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ

ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਿਰਫ 18 ਦਿਨਾਂ ਵਿੱਚ ਹੀ ਕਰੋ ਆਪਣੇ ਭਾਰ ਨੂੰ ਘਟ ਇਸ ਕਸਰਤ ਦੀ ਮਦੱਦ ਨਾਲ !

ਦੋਸਤੋ ਅੱਜ ਕੱਲ੍ਹ ਅਸੀਂ ਵੇਖ ਰਹੇ ਹਾਂ ਕਿ ਬਹੁਤ ਸਾਰੇ ਲੋਕ ਮੋਟਾਪੇ ਦਾ ਸ਼ਿਕਾਰ ਹੋ …

Leave a Reply

Your email address will not be published. Required fields are marked *

error: Content is protected !!