Home / ਵਾਇਰਲ / ਪੈਟਰੋਲ ਡੀਜਲ ਦੀਆ ਕੀਮਤਾ ਬਾਰੇ ਆਈ ਵੱਡੀ ਖਬਰ ਚਿੰਤਾ ਚ ਪਏ ਲੋਕ !

ਪੈਟਰੋਲ ਡੀਜਲ ਦੀਆ ਕੀਮਤਾ ਬਾਰੇ ਆਈ ਵੱਡੀ ਖਬਰ ਚਿੰਤਾ ਚ ਪਏ ਲੋਕ !

ਦੋਸਤੋ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਕੋਈ ਵੀ ਹਾਲੇ ਤੱਕ ਬਦਲਾਵ ਦੇਖਣ ਨੂੰ ਨਹੀਂ ਮਿਲਿਆ ਹੈ।ਦੋ ਮਹੀਨੇ ਤੋਂ ਫਿਲਹਾਲ ਉਹੀ ਕੀਮਤਾਂ ਉੱਤੇ ਤੁਹਾਨੂੰ ਪੈਟਰੋਲ ਅਤੇ ਡੀਜ਼ਲ ਮਿਲ ਰਿਹਾ ਹੈ।ਦੋਸਤੋ ਤੁਹਾਨੂੰ ਦੱਸ ਦੇਈਏ ਕਿ ਰਾਜਸਥਾਨ ਤੇ ਹੋਰ

ਇਲਾਕਿਆਂ ਦੇ ਵਿੱਚ ਹਾਲੇ ਤਕ ਸੌ ਰੁਪਏ ਲੀਟਰ ਪੈਟਰੋਲ ਅਤੇ ਡੀਜ਼ਲ ਮਿਲ ਜਾਵੇਗਾ।ਰਾਜਧਾਨੀ ਦਿੱਲੀ ਅਤੇ ਪੰਜਾਬ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਬਣੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਵੇਲੇ ਦਿੱਲੀ ਦੇ ਵਿੱਚ 1 ਲਿਟਰ

ਪੈਟਰੋਲ ਦੀ ਕੀਮਤ 95 ਰੁਪਏ 41 ਪੈਸੇ ਅਤੇ ਇੱਕ ਲੀਟਰ ਡੀਜ਼ਲ ਦੀ ਕੀਮਤ 86 ਰੁਪਏ 67 ਪੈਸੇ ਮਿਲ ਰਿਹਾ ਹੈ।ਭਾਰਤੀ ਤੇਲ ਕੰਪਨੀਆਂ ਦੁਆਰਾ ਹਾਲੇ ਤੱਕ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਕੋਈ ਵੀ ਬਦਲਾਵ ਨਹੀਂ ਕੀਤਾ ਹੈ।ਇਸ ਬਾਰੇ

ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ

ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਮਹਿਲਾ ਤੇ ਪੁਲਸ ਵਾਲੇ ਨੂੰ ਇਸ ਹਾਲਤ ਚ ਦੇਖ ਹੋਇਆ ਸੱਕ ਤਾ ਉੱਡ ਗਏ ਹੋਸ !

ਦੋਸਤੋ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ।ਇੱਕ ਵੀਡੀਓ ਸੋਸ਼ਲ ਮੀਡੀਆ ਤੇ …

Leave a Reply

Your email address will not be published.

error: Content is protected !!