ਇਸ ਕੁੜੀ ਦੀ ਕਰਤੂਤ ਦੇਖਲੋ ਬੰਦ ਕਮਰੇ ਚ ਲਿਜਾ ਕਰਨ ਲੱਗੀ ਸੀ ਇਹ ਕੰਮ !

ਵਾਇਰਲ

ਦੋਸਤੋ ਅੱਜ ਕੱਲ ਬਲੈਕ ਮੇਲ ਦੇ ਮਾਮਲੇ ਬਹੁਤ ਜ਼ਿਆਦਾ ਸਾਹਮਣੇ ਆ ਰਹੇ ਹਨ। ਲੋਕ ਬਹੁਤ ਜਲਦੀ ਕੁੜੀਆਂ ਦੇ ਝਾਂਸੇ ਵਿੱਚ ਆ ਜਾਂਦੇ ਹਨ। ਲੋਕ ਬਿਨਾਂ ਕੁੱਝ ਸੋਚੇ ਸਮਝੇ ਕੁਝ ਅਜਿਹੇ ਕਦਮ ਚੁੱਕ ਲੈਂਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਬਹੁਤ ਜ਼ਿਆਦਾ ਪਛਤਾਉਣਾ ਪੈਂਦਾ ਹੈ। ਦੋਸਤੋ ਅੱਜ

ਅਸੀਂ ਤੁਹਾਨੂੰ ਇਕ ਖ਼ਬਰ ਦੱਸਾਂਗੇ। ਇਸ ਖ਼ਬਰ ਵਿਚ ਦੱਸਿਆ ਜਾਂਦਾ ਹੈ ਕਿ ਇੱਕ ਵਿਅਕਤੀ ਨੂੰ ਇੱਕ ਕੁੜੀ ਨੇ ਪਹਿਲਾਂ ਤਾਂ ਆਪਣਾ ਦੋਸਤ ਬਣਾ ਕੇ ਉਸ ਨਾਲ ਵਟਸਐਪ ਤੇ ਬਹੁਤ ਸਾਰੀਆਂ ਗੱਲਾਂ ਕੀਤੀਆਂ। ਫਿਰ ਉਸ ਕੁੜੀ ਨੇ ਉਸ ਮੁੰਡੇ ਨੂੰ ਕਿਹਾ ਕਿ ਮੈਂ ਤੈਨੂੰ ਦੋ ਕੁੜੀਆਂ ਦੇ ਸਕਦੇ ਹਾਂ। ਜਿਹਨਾਂ ਨਾਲ ਤੋਂ ਸੰਬੰਧ ਬਣਾ

ਸਕਦਾ ਹੈ। ਇਹ ਸੁਣ ਕੇ ਮੁੰਡੇ ਨੇ ਬਿਨਾਂ ਕੁੱਝ ਸੋਚੇ ਸਮਝੇ ਕਿਹਾ ਕਿ ਮੈਂ ਕਿੱਥੇ ਆਵਾਂ ਕਿ ਤੂੰ ਮੈਨੂੰ ਉਹ ਦੋਵੇਂ ਕੁੜੀਆਂ ਦੇ ਦਵੇ। ਫਿਰ ਉਸ ਕੁੜੀ ਨੇ ਮੁੰਡੇ ਨੂੰ ਚੰਡੀਗੜ੍ਹ ਦਾਣਾ ਮੰਡੀ ਬੁਲਾਇਆ। ਫਿਰ ਇਸ ਕੁੜੀ ਨੇ ਉਸ ਨੂੰ ਇੱਕੋ ਲੋਕੇਸ਼ਨ ਦਿੱਤੀ ਅਤੇ ਕਿਹਾ ਕਿ ਇਥੇ ਆ ਜਾ। ਫਿਰ ਉਹ ਮੁੰਡਾ ਉਥੇ ਚਲਾ ਗਿਆ।

ਉਸ ਮੁੰਡੇ ਨੂੰ ਉਥੋਂ ਦੋ ਕੁੜੀਆਂ ਮਿਲ ਗਈਆਂ। ਫਿਰ ਉਹ ਮੁੰਡਾ ਜਦੋਂ ਆਪਣੀ ਗੱਡੀ ਵਿੱਚ ਬੈਠ ਕੇ ਕਿਤੇ ਜਾਣ ਲੱਗਾ ਤਾਂ ਦੋ ਕੁੜੀਆਂ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਉਸ ਨੂੰ ਘੇਰ ਲਿਆ। ਇਹ ਦੇਖ ਕੇ ਬਹੁਤ ਜ਼ਿਆਦਾ ਘਬਰਾ ਗਿਆ। ਫਿਰ ਉਹ ਦੋਵਾਂ ਕੁੜੀਆਂ ਨੇ ਉਸ ਮੁੰਡੇ ਨੂੰ ਫੜ ਕੇ ਉਸਦਾ ਮੂੰਹ ਢੱਕ ਦਿੱਤਾ

ਸਿਰ ਉਹ ਦੋਵੇਂ ਕੁੜੀਆਂ ਉਸ ਮੁੰਡੇ ਨੂੰ ਕਿਤੇ ਸੁਣਸਾਨ ਜਗ੍ਹਾ ਤੇ ਲੈ ਗਈਆ। ਉਹ ਦੋਵੇਂ ਕੁੜੀਆਂ ਨੇ ਮੁੰਡੇ ਨੂੰ ਬਲੈਕ ਮੇਲ ਕਰਨਾਂ ਸ਼ੁਰੂ ਕਰ ਦਿੱਤਾ। ਕੁੜੀਆ ਨੇ ਮੁੰਡੇ ਕੋਲੋਂ ਡੇਢ ਲੱਖ ਰੁਪਏ ਦੀ ਮੰਗ ਕੀਤੀ। ਮੁੰਡੇ ਨੇ ਡਰਦੇ ਮਾਰੇ ਆਪਣੀ ATM ਵਿੱਚੋਂ ਉਹਨਾਂ ਨੂੰ ਕੱਢਾ ਕੇ ਦੇ ਦਿੱਤਾ ਅਤੇ ਕਿਹਾ ਕਿ ਬਾਕੀ

ਪੈਸੇ ਮੈਂ ਬਾਅਦ ਵਿੱਚ ਦੇ ਦੇਵਾਂਗਾ। ਪਰ ਇਹ ਮਾਮਲੇ ਬਾਰੇ ਪੁਲੀਸ ਵਾਲਿਆ ਨੂੰ ਪਤਾ ਲੱਗ ਗਿਆ। ਫਿਰ ਪੁਲਿਸ ਵਾਲਿਆ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਕੀ ਜਿਸ ਕੁੜੀ ਨੇ ਮੁੰਡੇ ਨੂੰ ਬੁਲਾਇਆ ਸੀ। ਉਹ ਵੀ ਉਸ ਕੁੜੀਆਂ ਨਾਲ ਹੀ ਰਲ਼ੀ ਹੋਈ ਸੀ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *