Breaking News

ਕਿੰਨੇ ਵੀ ਹੋਣ ਦਾਗ ਧੱਭੇ 5 ਮਿੰਟ ਵਿੱਚ ਕਰੋ ਖਤਮ ਆਸਾਨ ਤੇ ਜਬਰਦਸਤ ਤਰੀਕਾ !

ਹਰ ਇੱਕ ਵਿਅਕਤੀ ਇਹ ਇਛਾ ਰੱਖਦਾ ਹੈ ਕਿ ਉਸ ਦਾ ਚਿ ਹ ਰਾ ਖੂਬਸੂਰਤ ਅਤੇ ਆਕਰਸ਼ਕ ਨਜ਼ਰ ਆਵੇ। ਇਸ ਦੇ ਲਈ ਲੋਕ ਬਹੁਤ ਸਾਰੇ ਕੈਮੀਕਲ ਟ੍ਰੀਟਮੈਂਟ ਵੀ ਕਰਵਾਉਂਦੇ ਹਨ।ਚਿਹਰੇ ਤੇ ਮੌਜੂਦ ਝੁਰੜੀਆਂ, ਛਾਈਆਂ ਕਾਲੇ ਦਾਗ ਅਤੇ ਸਾਂਵਲਾਪਨ ਖੂਬਸੂਰਤੀ ਨੂੰ ਘਟਾਉਂਦੇ ਹਨ। ਅੱਜ ਅਸੀਂ ਇੱਕ ਅਜਿਹਾ ਫੇਸਪੈਕ ਤੁ ਹਾ ਨੂੰ ਦੱਸਾਂਗੇ ਜੋ ਕਿ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਖਤਮ ਕਰਨ

ਵਿੱਚ ਸਹਾਇਤਾ ਕਰੇਗਾ।ਸਭ ਤੋਂ ਪਹਿਲਾਂ ਇੱਕ ਕਟੋਰੀ ਦੇ ਵਿੱਚ ਡੇਢ ਚ ਮ ਚ ਬੇਸਣ ਲਵੋ।ਇੱਕ ਚੁਟਕੀ ਹਲਦੀ ਇਸ ਵਿੱਚ ਪਾ ਲਵੋ। ਦੋਸਤੋ ਹਲਦੀ ਚਿਹਰੇ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ।ਇਸ ਤੋਂ ਬਾਅਦ ਦੋ ਚਮਚ ਇਸ ਵਿੱਚ ਅਸੀਂ ਆਲੂ ਦਾ ਰਸ ਪਾਵਾਂਗੇ।ਅੱਧਾ ਚੱਮਚ ਦੇ ਕਰੀਬ ਇਸ ਵਿੱਚ ਸ਼ਹਿਦ ਪਾ ਲ ਵੋ।ਆਖਰੀ ਚੀਜ਼ ਅਸੀਂ ਇੱਕ ਚਮਚ ਇਸ ਵਿੱਚ ਗੁਲਾਬ ਜਲ ਦਾ ਪਾਵਾਂਗੇ।

ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਕੇ ਪੇਸਟ ਤਿਆਰ ਕਰ ਲਵੋ। ਇਹ ਫੇ ਸ ਪੈਕ ਚਿਹਰੇ ਤੇ ਮੌਜੂਦ ਝੁਰੜੀਆਂ ਛਾਈਆਂ ਕਾਲੇ ਦਾਗ ਮੁਹਾਸੇ ਅਤੇ ਸਾਵਲੇਪਨ ਨੂੰ ਦੂਰ ਕਰੇਗਾ।ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ ਕਰ ਲਵੋ ਅਤੇ ਇਸ ਪੇਸਟ ਨੂੰ ਲਗਾ ਲਵੋ।ਕਰੀਬ 15 ਮਿੰਟ ਦੇ ਲ ਈ ਇਸਨੂੰ ਲੱਗਾ ਰਹਿਣ ਦਿਓ

ਅਤੇ ਬਾਅਦ ਵਿੱਚ ਨੌਰਮਲ ਪਾਣੀ ਨਾਲ ਆਪਣਾ ਮੂੰਹ ਧੋ ਲਵੋ। ਇ ਸ ਫੇਸ ਪੈਕ ਨੂੰ ਜ਼ਰੂਰ ਇਸਤੇਮਾਲ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਵਿਆਹ ਤੋ ਬਾਅਦ ਨਹੀ ਆਵੇਗਾ ਮੋਟਾਪਾ ਤੇ ਦਿਖੋਗੇ ਕੁਵਾਰਿਆ ਦੀ ਤਰਾ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਵਿ ਆ ਹ ਤੋਂ ਬਾਅਦ ਹੋਣ …

Leave a Reply

Your email address will not be published. Required fields are marked *