Breaking News

ਗੰਜੇ ਸਿਰ ਤੇ ਐਨੇ ਉੱਗਣਗੇ ਵਾਲ ਕਿ ਕੱਟਦੇ ਥੱਕ ਜਾਓਗੇ !

ਗੰਜਾਪਨ,ਵਾਲਾਂ ਦਾ ਝੜਨਾ,ਵਾਲਾਂ ਦਾ ਪਤਲਾ ਹੋਣਾ ਆਦਿ ਸ ਮੱ ਸਿ ਆ ਵਾਂ ਕਾਫੀ ਵਧ ਰਹੀਆਂ ਹਨ। ਵਾਲਾਂ ਤੇ ਕੈਮੀਕਲ ਪ੍ਰੋਡਕਸ ਦਾ ਇਸਤੇਮਾਲ ਕਰਕੇ ਵਾਲਾਂ ਦੀ ਮਜ਼ਬੂਤੀ ਨੂੰ ਖਤਮ ਕਰ ਦਿੱਤਾ ਹੈ।ਅੱਜ ਅਸੀਂ ਇਨ੍ਹਾਂ ਸਮੱਸਿਆਵਾਂ ਨੂੰ ਖਤਮ ਕਰਨ ਲਈ ਅਸਰਦਾਰ ਘ ਰੇ ਲੂ ਨੁਸਖਾ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੱਕ ਕੜਾਹੀ ਵਿੱਚ ਡੇਢ ਗਿਲਾਸ ਪਾਣੀ ਪਾ ਲਵੋ ਅਤੇ ਹਲਕਾ ਗਰਮ ਕਰ

ਲਵੋ। ਇਸ ਤੋਂ ਬਾਅਦ ਇਸ ਵਿੱਚ ਨਿੰਮ ਦੀਆਂ ਪੱਤੀਆਂ ਪਾ ਕੇ ਪਾਣੀ ਨੂੰ ਗ ਰ ਮ ਕਰਨਾ ਸ਼ੁਰੂ ਕਰ ਦਿਓ।ਅਗਲੀ ਚੀਜ਼ ਇਸ ਵਿੱਚ ਮੇਥੀ ਦਾਣਾ ਪਾਵਾਂਗੇ।ਇਸ ਤੋਂ ਬਾਅਦ ਇਸ ਵਿੱਚ ਇੱਕ ਚੱਮਚ ਇਸ ਵਿੱਚ ਆਂਵਲਾ ਪਾਊਡਰ ਪਾਓ। ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਪਕਾ ਲਵੋ ਅ ਤੇ ਫਿਰ ਠੰਡਾ ਹੋਣ ਦੇ ਲਈ ਰੱਖ ਲਵੋ।ਇਸ ਤੋਂ ਬਾਅਦ ਇੱਕ ਸਪੇਰਅ ਬੋਤਲ ਲਵੋ ਅਤੇ ਉਸ ਵਿੱਚ ਇਸ ਮਿਸ਼ਰਣ

ਨੂੰ ਭਰ ਲਵੋ।ਦਿਨ ਵਿੱਚ ਇੱਕ ਵਾਰ ਇਸ ਨੂੰ ਆਪਣੇ ਸਿਰ ਤੇ ਸ ਪ ਰੇ ਅ ਕਰੋ ਅਤੇ ਵਾਲਾਂ ਦੀਆਂ ਜੜ੍ਹਾਂ ਤੇ ਮਸਾਜ ਕਰੋ।ਇਸ ਤੋਂ ਇਲਾਵਾ ਅਸੀਂ ਇੱਕ ਤੇਲ ਵੀ ਬਣਾ ਕੇ ਤਿਆਰ ਕਰਾਂਗੇ।ਇੱਕ ਕਟੋਰੀ ਦੇ ਵਿੱਚ ਦੋ ਚਮਚ ਅਲਸੀ ਦਾ ਤੇਲ ਅਤੇ 2 ਚਮਚ ਅਰੰਡੀ ਦਾ ਤੇ  ਪਾ ਲਵੋ। ਨਾਲ ਹੀ ਇੱਕ ਚਮਚ ਇਸ ਵਿੱਚ ਐਲੋਵੇਰਾ ਜੈਲ ਪਾ ਲਵੋ ਅਤੇ ਮਿਕਸ ਕਰਕੇ ਤੇਲ ਤਿਆਰ ਕਰ ਲਵੋ।ਇਸ ਤੇਲ ਨੂੰ

ਤੁਸੀਂ ਰਾਤ ਦੇ ਸਮੇਂ ਆਪਣੇ ਵਾਲਾਂ ਦੇ ਵਿੱਚ ਚੰਗੀ ਤਰ੍ਹਾਂ ਲਗਾ ਲ ਵੋ ਅਤੇ ਮਸਾਜ ਕਰੋ।ਸਵੇਰੇ ਉਠ ਕੇ ਤੁਸੀਂ ਆਪਣੇ ਵਾਲਾਂ ਨੂੰ ਧੋ ਸਕਦੇ ਹੋ।ਇਨ੍ਹਾਂ ਦੋਹਾਂ ਨੁਕਤਿਆਂ ਦਾ ਇਸਤੇਮਾਲ ਕਰਕੇ ਤੁਸੀਂ ਝੜ ਰਹੇ ਵਾਲਾਂ ਦੀ ਸਮੱਸਿਆ ਤੋਂ ਨਿਜਾਤ ਪਾ ਸਕਦੇ ਹੋ।ਸੋ ਦੋਸਤੋ ਇ ਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾ ਣ ਕਾ ਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

20 ਸਾਲ ਪੁਰਾਣੀ ਬਵਾਸੀਰ ਤੋ ਛੁਟਕਾਰਾ ਪਾਉਣ ਦਾ ਘਰੇਲੂ ਅਸਰਦਾਰ ਤਰੀਕਾ !

ਬਵਾਸੀਰ ਦੀ ਸਮੱਸਿਆ ਕਾਫ਼ੀ ਪਰੇਸ਼ਾਨੀ ਪੈਦਾ ਕਰਦੀ ਹੈ। ਜ਼ਿ ਆ ਦਾ ਦਿਨਾਂ ਤੱਕ ਪੇਟ ਦੇ …

Leave a Reply

Your email address will not be published. Required fields are marked *