Breaking News

ਦੇਖੋ ਇਸ ਕ੍ਰੀਮ ਨੂੰ ਫੈਕਟਰੀ ਵਿੱਚ ਕਿਸ ਤਰਾ ਬਣਾਇਆ ਜਾਦਾ !

ਅੱਜਕਲ ਕੈਮੀਕਲ ਭਰੇ ਕੋਸਮੈਟਿਕ ਬਹੁਤ ਜ਼ਿਆਦਾ ਵਰਤੋਂ ਵਿੱ ਚ ਲਿਆਂਦੇ ਜਾ ਰਹੇ ਹਨ।ਜਿਵੇਂ ਕਿ ਸ਼ੈਂਪੂ ਲਿਪਸਟਿਕ ਕਰੀਮ ਫਾਊਂਡੇਸ਼ਨ ਆਦਿ ਬਹੁਤ ਜ਼ਿਆਦਾ ਵਰਤੋਂ ਵਿੱਚ ਆ ਰਹੇ ਹਨ।ਕੀ ਤੁਸੀਂ ਜਾਣਦੇ ਹੋ ਇਹਨਾਂ ਨੂੰ ਫੈਕਟਰੀਆਂ ਦੇ ਵਿੱਚ ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ।ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਸ਼ੈਂਪੂ ਨੂੰ ਫੈਕਟਰੀ ਦੇ ਵਿੱ ਚ ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ।ਇੱਕ ਵੱਡੇ ਜਿਹੇ

ਕੰਟੇਨਰ ਵਿੱਚ ਪਾਣੀ ਪਾ ਦਿੱਤਾ ਜਾਂਦਾ ਹੈ ਅਤੇ ਉਸ ਵਿੱਚ ਸਟਿਲ ਅਲਕੋਹਲ,ਸਿ ਟ ਰਿ ਕ ਐਸਿਡ ਅਤੇ ਸ਼ੈਂਪੂ ਵਿੱਚ ਮਿਲਾਉਣ ਵਾਲੇ ਕਲਰ ਪਾ ਦਿੱਤੇ ਜਾਂਦੇ ਹਨ।ਇਸ ਤੋਂ ਬਾਅਦ ਸ਼ੈਂਪੂ ਨੂੰ ਤਿਆਰ ਕੀਤਾ ਜਾਂਦਾ ਹੈ।ਤਿਆਰ ਹੋਏ ਸ਼ੈਂਪੂ ਨੂੰ ਬੋਤਲਾਂ ਦੇ ਵਿੱਚ ਭਰ ਕੇ ਕੰਪਨੀ ਦਾ ਲੋਗੋ ਚਿਪਕਾ ਦਿੱਤਾ ਜਾਂਦਾ ਹੈ।ਦੋਸਤੋ ਫੇਅਰ ਲ ਵ ਲੀ ਕਰੀਮ ਬਹੁਤ ਜ਼ਿਆਦਾ ਪ੍ਰਯੋਗ ਵਿੱਚ ਆ ਰਹੀ ਹੈ।ਇਸ ਨੂੰ ਫੈਕਟਰੀ

ਵਿੱਚ ਬਹੁਤ ਹੀ ਵੱਡੇ ਪੈਮਾਨੇ ਤੇ ਬਣਾਇਆ ਜਾਂਦਾ ਹੈ।ਇਸ ਕ ਰੀ ਮ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਇੱਕ ਵੱਡੇ ਜਿਹੇ ਕੰਟੇਨਰ ਵਿੱਚ ਬਹੁਤ ਸਾਰਾ ਦੁੱਧ ਇਕੱਠਾ ਕੀਤਾ ਜਾਂਦਾ ਹੈ।ਇਸ ਤੋਂ ਬਾਅਦ ਇਸ ਵਿੱਚ ਮਿਨਰਲ ਵਾਟਰ ਪਾਇਆ ਜਾਂਦਾ ਹੈ।ਇਸ ਤੋਂ ਬਾਅਦ ਇਸ ਵਿੱਚ ਸੀਟਲ ਐਲਕੋਹਲ ਗਲੀਸਰੀਨ ਆਦਿ ਕੈਮੀਕਲ ਮਿ ਲਾ ਦਿੱਤੇ ਜਾਂਦੇ ਹਨ।ਬਹੁਤ ਵੱਡਾ ਮਿਕਸਰ ਇਸ ਕਰੀਮ ਨੂੰ

ਤਿਆਰ ਕਰ ਦਿੰਦਾ ਹੈ।ਇਸ ਤੋਂ ਬਾਅਦ ਇਸ ਕਰੀਮ ਨੂੰ ਫੇ ਅ ਰ ਲਵਲੀ ਟਿਊਬਾਂ ਵਿੱਚ ਭਰ ਦਿੱਤਾ ਜਾਂਦਾ ਹੈ।ਫਿਰ ਇਹ ਮਾਰਕੀਟ ਵਿੱਚ ਵਿਕਣ ਲਈ ਤਿਆਰ ਹੋ ਜਾਂਦੀ ਹੈ।ਇਸ ਤਰ੍ਹਾਂ ਫੈਕਟਰੀਆਂ ਦੇ ਵਿੱਚ ਇਨ੍ਹਾਂ ਦਾ ਉਤਪਾਦਨ ਕੀਤਾ ਜਾਂਦਾ ਹੈ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇ ਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇ ਅ ਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪ ਹੁੰ ਚ ਦੀ ਹੋ ਸਕੇ।

About admin

Check Also

ਵਿਆਹ ਤੋ ਬਾਅਦ ਨਹੀ ਆਵੇਗਾ ਮੋਟਾਪਾ ਤੇ ਦਿਖੋਗੇ ਕੁਵਾਰਿਆ ਦੀ ਤਰਾ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਵਿ ਆ ਹ ਤੋਂ ਬਾਅਦ ਹੋਣ …

Leave a Reply

Your email address will not be published. Required fields are marked *